|
ਮਹਿਰਮ |
ਚੁੱਪ ..ਚੁਪੀਤਾ. ਆਇਆ,.ਮਨ .ਦੇ .ਵਿੱਚ ਉਬਾਲ। ਇਕ. ਇਕ ਕਰਕੇ .ਦਿੱਤੀਆਂ, ਯਾਦਾਂ. ਸਭ ਹੰਘਾਲ।
ਗੁਜ਼ਰੇ.. ਹੋਏ ..ਵੇਲੇ...ਨੂੰ, ..ਕੀਤਾ.. ਏਦਾਂ ...ਯਾਦ, ਜਾਪੇ ..ਦਸਤਕ..ਦਿੱਤੀ, ਦਿਲ. ਦੇ. ਵਿੱਚ. ਭੁਚਾਲ।
ਮੇਰੇ ...ਪੱਲੇ... ਪੀੜਾਂ,.. ਸਭ...ਤੋਂ ...ਵੱਡੀ... ਰਾਸ, ਰੱਖਾਂ.. ਸੀਨੇ.. ਲਾ.. ਕੇ, ..ਤੇਰਾ ..ਦਰਦ.. ਸੰਭਾਲ।
ਪਰਬਤ,..ਸਾਗਰ, ..ਬੇਲੇ,.. ਸਾਰੇ... ਦਿੰਦਾ...ਗਾਹ, ਮਹਿਰਮ..ਜੇ...ਤੂੰ ..ਹੁੰਦਾ,.. ਕਿਧਰੇ.. ਮੇਰੇ.. ਨਾਲ।
ਡਾਢੀ.. ਉਲਝਣ. ਵਿੱਚ. ਹਾਂ, ਲੱਭੇ .ਨਾ .ਕੁਈ. ਹੱਲ, ਬਾਝ. ਤਿਰੇ ..ਨਾ .ਦਿਸਦਾ, ਹੁੰਦਾ. .ਹੱਲ.. ਸਵਾਲ।
ਪਾਕ. .ਮੁਹੱਬਤ. .ਬਾਝੋਂ,. ਦਿਲ.. ਸੀ. .ਨੰਗ-ਮਲੰਗ, ਦਿਲਬਰ ..ਤੇਰੀ ..ਰਹਿਮਤ, .ਕੀਤਾ. ਮਾਲਾ. ਮਾਲ।
ਚਾਰ ...ਚੁਫੇਰੇ... ਵਿੱਚੋਂ,. .ਆਵੇ ..ਅਜਬ... ਸੁਗੰਧ, ਜ਼ਹਿਨ ਮਿਰੇ .ਵਿਚ ਜਦ. ਵੀ, ਘੁੰਮੇ. ਤੇਰਾ. ਖਿਆਲ।
ਸੱਚੇ...ਸੁੱਚੇ ..ਮੋਹ .ਦੀ,. ਉਹ. ਕੀ.. ਜਾਨਣ.. ਸਾਰ, ਲੋਭ .ਹਵਸ. ਦੇ .ਮਾਰੇ,. ਫਿਰਦੇ ..ਜਿਸਮ- ਦਲਾਲ।
ਤੇਰੇ...ਬਾਝੋਂ ....'ਸੂਫ਼ੀ',... ਜਿਓਣਾ ..ਹੈ... ਦੁਸ਼ਵਾਰ, ਹਿਜ਼ਰ.. ਤਿਰੇ .ਨੇ. ਦਿੱਤਾ, .ਜੀਵਨ ..ਸਾਰਾ.. ਗਾਲ।
ਅਮਰ 'ਸੂਫ਼ੀ' 91-98555-43660
|
|
20 Apr 2013
|