Punjabi Poetry
 View Forum
 Create New Topic
  Home > Communities > Punjabi Poetry > Forum > messages
Pradeep Gupta
Pradeep
Posts: 314
Gender: Male
Joined: 06/Feb/2012
Location: chandigarh
View All Topics by Pradeep
View All Posts by Pradeep
 
ਮੇਲ ...

 

ਮੇਰੀ ਕਲਮ ਤੇ ਕਾਗਜ਼ਾਂ ਦੇ ਕਦੇ ਇਹ ਮੇਲ ਨਾ ਹੁੰਦੇ ,
ਜੇ ਤੇਰੇ ਧੋਖਿਆਂ ਤੇ ਮੇਰੇ ਹੰਝੂਆਂ ਦੇ ਖੇਲ ਨਾ ਹੁੰਦੇ ,

ਦਿਲ ਦੇ ਜ਼ਖਮ ਰਿਸਦੇ ਨੇ ਮੇਰੀ ਕਲਮ ਦੀ ਸਿਆਹੀ ਬਣ ,

ਜੁਦਾਈਆਂ ਦੇ ਇਹ ਪਲ ਮੈਥੋਂ ਝੇਲ ਨਾ ਹੁੰਦੇ |


ਕਾਗਜ਼ਾਂ ਦੀ ਜ਼ਮੀਨ 'ਚ ਉੱਗੇ ਸ਼ਬਦਾਂ ਦੇ ਰੁੱਖ ਇਹ ,

ਜਿਵੇਂ ਹਿਜਰਾਂ ਦੇ ਪਿੱਪਲ ਤੇ ਬੋੜ੍ਹ ਨੇ ਹੁੰਦੇ ,

ਫੱਟ ਖਾਏ ਇਨ੍ਹਾਂ ਰੁੱਖਾਂ ਦੇ ਨੇ ਸਾਹ ਔਖੇ-ਔਖੇ ,

ਜਿਵੇਂ ਪਿਆਰ ਕਹਾਣੀ ਦੇ ਆਖਰੀ ਮੋੜ ਨੇ ਹੁੰਦੇ |


ਮੇਰੀ ਕਲਮ ਦੀ ਸਿਆਹੀ ਦੇ ਨੇ ਰੰਗ ਫਿੱਕੇ-ਫਿੱਕੇ ,

ਜਿਵੇਂ ਮਨ ਅੰਦਰ ਵਿਛੜੇ ਯਾਰ ਦੇ ਅਕਸ ਨੇ ਹੁੰਦੇ ,

ਇਸ ਕਲਮ ਨੇ ਉੱਕਰੇ ਨੇ ਜੋ ਇਹ ਸ਼ਬਦਾਂ ਦੇ ਚਿੰਨ੍ਹ,

ਜਿਵੇਂ ਬਰਬਾਦੀ ਦੀ ਤਸਵੀਰ ਦੇ ਭੈੜੇ ਨਕਸ਼ ਨੇ ਹੁੰਦੇ |


( Written by: Pradeep gupta )

26 Mar 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

very nycc.....pardeep ji.......thnx.....

27 Mar 2012

miss mann
miss
Posts: 14
Gender: Female
Joined: 23/Dec/2011
Location: bathinda
View All Topics by miss
View All Posts by miss
 

buhat vadhia Pardeep ji . nice aa 

27 Mar 2012

   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 

ਮੇਰੀ ਕਲਮ ਤੇ ਕਾਗਜ ਦੇ ਮੇਲ ਨਾ ਹੁੰਦੇ
ਜੇ .........
ਕਮਾਲ ਕਰਤੀ

27 Mar 2012

karmjit madahar
karmjit
Posts: 131
Gender: Female
Joined: 19/Feb/2012
Location: sangrur
View All Topics by karmjit
View All Posts by karmjit
 
bhuht khoobsurt mel karvaya tusi kagz te kalam da pradeep g .bhuht hi lajwaab....
27 Mar 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

" ਦਿਲ ਦੇ ਜ਼ਖਮ ਰਿਸਦੇ ਨੇ ਮੇਰੀ ਕਲਮ ਦੀ ਸਿਆਹੀ ਬਣ ",,,,,,,,,,,,, ਵਾਹ ਕਮਾਲ ਦਾ ਲਿਖਿਆ ਹੈ,,,,,,,,,,,,,,,ਜੀਓ,,,

27 Mar 2012

surjit singh
surjit
Posts: 363
Gender: Male
Joined: 23/Aug/2009
Location: melbourne
View All Topics by surjit
View All Posts by surjit
 

sohni rachna veer ji...tfs

27 Mar 2012

Pradeep Gupta
Pradeep
Posts: 314
Gender: Male
Joined: 06/Feb/2012
Location: chandigarh
View All Topics by Pradeep
View All Posts by Pradeep
 

@ Jasbir ( j )...

@ Reet...

@ Jagdev...

@Karmjit...

@Harpinder...

@Surjit...

 

Dosto , tuhada sab da bahut bahut dhanwad , jo tusi eh rachna pasand kiti.Thanks......

28 Mar 2012

Reply