|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਓੱਥੇ ਅਮਲਾਂ ਦੇ ਹੇਣੇ ਨੇ ਨਬੇੜੇ ਿਕਸੇ ਨੀ ਤੇਰੀ ਜਾ |
ਜੋ ਘਿੜਆ ਸੋ ਛੱਡਣਾ ਇੱਕ ਿਦਨ...ਜੋ ਬਿਣਆ ਸੋ ਢਿਹਣਾ.... ਆਿਖਰ ਛੱਡਣੇ ਮਿਹਲ ਮੁਨਾਰੇ...ਬੈਠ ਸਦਾ ਨੀ ਰਿਹਣਾ..... ਚਾਰ ਿਦਨਾਂ ਦਾ ਮੇਲਾ..ਇੱਥੇ ਬਹੁਤੀ ਦੇਰ ਨੀ ਬਿਹਣਾ.... ਜੋ ਬੀਜੇਗਾ ਮੂਰਖ ਬੰਿਦਆ..... ਓਹੀਓ ਵੱਢਣਾ ਪੈਣਾ....
ਓੱਥੇ ਅਮਲਾਂ ਦੇ ਹੇਣੇ ਨੇ ਨਬੇੜੇ ਿਕਸੇ ਨੀ ਤੇਰੀ ਜਾਤ ਪੁੱਛਣੀ
ਕੋਲ ਨੀ ਰੱਖਣਾ ਭੈਣ ਭਰਾਵਾਂ, ਪਲ ਿਵੱਚ ਜਾ ਦਫਨਾਉਣਾ.. ਭੁੱਲ ਜਾਣਾਂ ਤੇਨੂੰ ਸਭ ਨੇ, ਛੱਡ ਬਹੁਤਾ ਿਚਰ ਨੀ ਲਾਉਣਾ.. ਮੁੱਕ ਜਾਣੇ ਸਭ ਝੇੜੇ ਤੇਰੇ, ਹੇਠ ਿਮੱਟੀ ਜਦ ਆਉਣਾ... ਉਸ ਿਦਨ ਤੇਨੰੂ ਰੁੱਸੇ ਨੰੂ ਸੱਚੀ ਿਕਸੇ ਨੀ ਆਣ ਮਨਾਉਣਾ
ਓੱਥੇ ਅਮਲਾਂ ਦੇ ਹੇਣੇ ਨੇ ਨਬੇੜੇ ਿਕਸੇ ਨੀ ਤੇਰੀ ਜਾਤ ਪੁੱਛਣੀ
ਪੰਛੀ ਵਾਂਗੂ ਉਡ ਜਾਣਾ ਏ, ਇਕ ਿਦਨ ਮਾਰ ਉਡਾਰੀ ਕਦਰ ਉਹਨਾ ਦੀ ਪੈਣੀ ਉੱਥੇ , ਅਮਲ ਿਜਹਨਾ ਦੇ ਭਾਰੀ ਹਰ ਸ਼ਿਹ ਛੱਡਣੀ ਪੈਣੀ ਬੰਿਦਆ, ਜਾਨ ਤੋ ਿਜਹੜੀ ਿਪਆਰੀ ਅੱਜ ਤੁਿਰਆ ਕੋਈ ਕੱਲ ਤੁਰ ਜਾਣਾ ਸਾਿਦਕ ਵਾਰੋ ਵਾਰੀ
ਓੱਥੇ ਅਮਲਾਂ ਦੇ ਹੇਣੇ ਨੇ ਨਬੇੜੇ ਿਕਸੇ ਨੀ ਤੇਰੀ ਜਾਤ ਪੁੱਛਣੀ.....
|
|
27 Sep 2010
|
|
|
|
|
waah ji kya baat hai.. ek salaah deni chahunda jado tuusi sehari behari pauni hundi hai ta pehlan akhar likheo fir paeo fir words sahi likhe jaange try kareo
|
|
27 Sep 2010
|
|
|
|
|
thanx ravi g....i will...
|
|
27 Sep 2010
|
|
|
|
|
thx kaahda aapa ta eko shaher de haan :-)
|
|
28 Sep 2010
|
|
|
|
|
ਬਹੁਤ ਵਧੀਆ ਏਕਮ ਜੀ .................. ਪਰ ਇਹ ਰਚਨਾ ਉਸਤਾਦ ਨੁਸਰਤ ਫ਼ਤੇਹ ਅਲੀ ਕਹਨ ਸਾਹਿਬ ਨੇ ਗਾਈ ਹੈ ਤੇ ਸਾਦਿਕ ਸਦੀਕੀ "ਪਾਕਿਸਤਾਨੀ" ਨੇ ਲਿਖੀ ਹੈ ਜੀ.......
|
|
08 Dec 2010
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|