Home > Communities > Punjabi Poetry > Forum > messages
Anonymous
ਯਾਦਾਂ
ਕਦੋਂ ਯਾਦਾਂ ਦਾ ਇਹ ਆਲ੍ਹਣਾ ਢੇਹ ਢ਼ੇਰੀ ਹੋਇਆ,
ਕਦੋਂ ਨੈਨਾ ਦਾ ਇਹ ਸੁਰਮਾ ਹੰਜੂਆਂ ਨਾਲ ਧੋਇਆ,
ਕਦੋਂ ਉੱਡ ਗਏ ਓਹ ਮੌਸਮ ਪੂਰਾਨੇ,
ਕਦੋਂ ਹੋਏ ਆਪਣੇ ਹੀ ਬਗਾਨੇ,
ਲੈ ਬੈਠੀ ਸੀ ਮੈਂ ਯਾਦਾਂ ਦੇ ਕੁਜ ਗੀਤ ਪੂਰਨੇ,
ਮੇਰੇ ਜੋ ਸੀ ਬਹੁਤ ਕਰੀਬ ਨਿਮਾਣੇ,
ਅੱਜ ਜਦ ਨੀਂਦ ਤੋਂ ਉਠੀ,
ਸਿਰਹਾਣੇ ਦੇ ਹੇਠਾਂ ਵੀ ਨਾ ਸੀ ਹੁਣ ਯਾਦਾਂ ਦੇ ਸੁਨੇਹੇ,
ਨਾ ਹੀ ਸੀ ਓਹ ਸੂਰਜ ਨਾਲ ਸਵੇਰੇ,
ਨਾ ਹੀ ਸੀ ਮੋਰਾਂ ਨਾਲ ਚੁਫੇਰੇ,
ਬਸ ਰਹ ਗਏ ਸੀ ਤਾਂ ਮੇਰੇ ਨਾਲ ਕੁਜ ਸਵਾਲਾ ਦੇ ਹਨੇਰੇ,
ਤੇ ਕੁਜ ਜ਼ਖਮ ਗੈਹਰੇ,
ਖੂਨੇ ਖੂਨ ਹੋਏ ਸੀ ਅਰਮਾਨ ਮੇਰੇ,
ਫੇਰ "ਪ੍ਰੀਤ" ਨਾਲ ਕਿਵੇਂ ਉਜਾਗਰ ਕਰਦੀ ਜੋ ਇਕ ਦਿਨ ਲੁਟ ਲਏ ਸੀ ਨਫਰਤ ਨੇ ਜੇਹਰੇ.
ਜਾਂ ਖੁਦ ਉਸ ਦਿਨ ਮਰ ਜਾਂਦੀ ਯਾਂ ਨਫਰਤ ਨੂ ਮਾਰ ਦਿੰਦੀ,
ਪਰ ਹਾਰ ਫਿਰ ਵੀ ਸੀ ਮੇਰੀ ਕੇਓੰਕੀ,..
ਕੇਓੰਕੀ ਫੇਰ ਵੀ ਢੇਹ ਢੇਰੀ ਹੋਣੇ ਸੀ ਮੇਰੇ ਹੀ ਯਾਦਾਂ ਦੇ ਬਨੇਰੇ,
ਤੇ ਕੁਜ ਸੁਪਨੇ ਸੁਨਹਰੇ, ਕੁਜ ਸੁਪਨੇ ਸੁਨਹਰੇ.
ਪ੍ਰੀਤ ਸੱਗੂ
ਕਦੋਂ ਯਾਦਾਂ ਦਾ ਇਹ ਆਲ੍ਹਣਾ ਢੇਹ ਢ਼ੇਰੀ ਹੋਇਆ,
ਕਦੋਂ ਨੈਨਾ ਦਾ ਇਹ ਸੁਰਮਾ ਹੰਜੂਆਂ ਨਾਲ ਧੋਇਆ,
ਕਦੋਂ ਉੱਡ ਗਏ ਓਹ ਮੌਸਮ ਪੂਰਾਨੇ,
ਕਦੋਂ ਹੋਏ ਆਪਣੇ ਹੀ ਬਗਾਨੇ,
ਲੈ ਬੈਠੀ ਸੀ ਮੈਂ ਯਾਦਾਂ ਦੇ ਕੁਜ ਗੀਤ ਪੂਰਨੇ,
ਮੇਰੇ ਜੋ ਸੀ ਬਹੁਤ ਕਰੀਬ ਨਿਮਾਣੇ,
ਅੱਜ ਜਦ ਨੀਂਦ ਤੋਂ ਉਠੀ,
ਸਿਰਹਾਣੇ ਦੇ ਹੇਠਾਂ ਵੀ ਨਾ ਸੀ ਹੁਣ ਯਾਦਾਂ ਦੇ ਸੁਨੇਹੇ,
ਨਾ ਹੀ ਸੀ ਓਹ ਸੂਰਜ ਨਾਲ ਸਵੇਰੇ,
ਨਾ ਹੀ ਸੀ ਮੋਰਾਂ ਨਾਲ ਚੁਫੇਰੇ,
ਬਸ ਰਹ ਗਏ ਸੀ ਤਾਂ ਮੇਰੇ ਨਾਲ ਕੁਜ ਸਵਾਲਾ ਦੇ ਹਨੇਰੇ,
ਤੇ ਕੁਜ ਜ਼ਖਮ ਗੈਹਰੇ,
ਖੂਨੇ ਖੂਨ ਹੋਏ ਸੀ ਅਰਮਾਨ ਮੇਰੇ,
ਫੇਰ "ਪ੍ਰੀਤ" ਨਾਲ ਕਿਵੇਂ ਉਜਾਗਰ ਕਰਦੀ ਅਰਮਾਨ ਮੇਰੇ ਲੁਟ ਲਏ ਸੀ ਨਫਰਤ ਨੇ ਜੇਹਰੇ
ਜਾਂ ਖੁਦ ਉਸ ਦਿਨ ਮਰ ਜਾਂਦੀ ਯਾਂ ਨਫਰਤ ਨੂ ਮਾਰ ਦਿੰਦੀ,
ਪਰ ਹਾਰ ਫਿਰ ਵੀ ਸੀ ਮੇਰੀ ਕੇਓੰਕੀ,..
ਕੇਓੰਕੀ ਫੇਰ ਵੀ ਢੇਹ ਢੇਰੀ ਹੋਣੇ ਸੀ ਮੇਰੇ ਹੀ ਯਾਦਾਂ ਦੇ ਬਨੇਰੇ,
ਤੇ ਕੁਜ ਸੁਪਨੇ ਸੂਨੈਹਰੇ , ਕੁਜ ਸੁਪਨੇ ਸੂਨੈਹਰੇ.
ਪ੍ਰੀਤ ਸੱਗੂ
27 Nov 2012
ਇੱਕ ਲੜਕੀ ਦੀ ਸੰਵੇਦਨਾ ਨੂੰ ਬਾਖੂਬੀ ਢੰਗ ਨਾਲ ਸ਼ਬਦਾਂ ਵਿੱਚ ਢਾਲਿਆ ਹੈ , ਜੋ ਬੇਗਾਨੀ ਹੋ ਰਹੀ ਹੈ ਅਤੇ ਜਿਸਨੂੰ ਆਪਣਾ ਪਿਆਰ ਪਿੱਛੇ ਛੱਡ ਕੇ ਜਾਣਾ ਪੈ ਰਿਹਾ ਹੈ ਅਤੇ ਜਿਸ ਦੀ ਚਿੱਤ ਤੇ ਵੀ ਹਾਰ ਹੋਣੀ ਹੈ ਪੱਟ ਤੇ ਵੀ ।(Head or Tail both loosing)
ਇੱਕ ਦਮਦਾਰ ਆਗ਼ਾਜ਼ ਦੇ ਲਈ ਇਹ ਕਲਮ ਵਧਾਈ ਦੀ ਪਾਤਰ ਹੈ ।
@Jassa : ਮੈਂ ਤੁਹਾਡੀ ਗੱਲ ਨਾਲ ਸਹਿਮਤ ਤਾਂ ਹਾਂ ਪਰ ਕਵਿਤਾ ਕਵਿਤਾ ਹੈ ਕਹਾਣੀ ਨਹੀਂ ਜਿਸ ਵਿੱਚ ਹਰ ਪਹਿਲੂ ਤੇ ਚਾਨਣਾ ਪਾਇਆ ਜਾਏ । ਕਵਿਤਾ ਦੀ ਖੂਬੀ ਇਹੀਉ ਹੈ ਕਿ ਜੋ ਛੁਪਾਇਆ ਗਿਆ ਹੈ ਉਸ ਨੂੰ ਪਾਠਕ ਆਪਣੇ ਆਪ ਨਾਲ ਜੋੜ ਕੇ ਮਹਿਸੂਸ ਕਰੇ । :)
27 Nov 2012
ਪ੍ਰੀਤ ਜੀ ... ਸੋਹਣਾ ਲਿਖਿਆ ਹੈ ਜੀ ... ਜੱਸਾ ਵੀਰ ਨੇ ਜੋ ਲਿਖਿਆ ਹੈ ਮੈਂ ਵੀ ਓਹਨਾਂ ਨਾਲ ਸਹਿਮਤ ਹਾਂ .. ਜਾਂ ਖੁਦ ਉਸ ਦਿਨ ਮਰ ਜਾਂਦੀ ਯਾਂ ਨਫਰਤ ਨੂੰ ਮਾਰ ਦਿੰਦੀ, ਪਰ ਹਾਰ ਫਿਰ ਵੀ ਸੀ ਮੇਰੀ ਕੇਓੰਕੀ,.. ਇਥੇ ਇਹ ਲਾਈਨ ਇਸ ਤਰਾਂ ਹੁੰਦੀ ਤਾਂ ਹੋਰ ਵਧਿਆ ਲਗਦੀ ਜੀ ... ਜਾਂ ਖੁਦ ਉਸ ਦਿਨ ਮਰ ਜਾਂਦੀ ਯਾਂ ਪਿਆਰ ਨੂੰ ਮਾਰ ਦਿੰਦੀ, ਕਿਓਂ ਕੀ ਇਸ ਮੁਤਾਬਕ ਦੋਵੇਂ ਪਾੱਸੇ ਤੁਹਾਡੀ ਹੀ ਹਾਰ ਹੈ "ਜਾਂ ਖੁਦ ਉਸ ਦਿਨ ਮਰ ਜਾਂਦੀ ਯਾਂ ਪਿਆਰ ਨੂੰ ਮਾਰ ਦਿੰਦੀ, ਪਰ ਹਾਰ ਫਿਰ ਵੀ ਸੀ ਮੇਰੀ ਕੇਓੰਕੀ,.." ਇਹ ਮੈਂ ਸਿਰਫ ਆਪਣਾ ਵਿਚਾਰ ਦਿੱਤਾ ਹੈ ਜੀ ... ਇਕ ਮੈਨੂੰ ਇਸ ਲਾਈਨ ਦਾ ਆਖਿਰੀ ਸ਼ਬਦ ਸਮਝ ਨਹੀ ਲਗਿਆ ਜੀ "ਲੈ ਬੇਠੀ ਸੀ ਯਾਦਾਂ ਦੇ ਕੁਝ ਗੀਤ ਪੂਰਨੇ "
27 Nov 2012
Anonymous
nice comments from everyone, i really appretiate that u guys give me the suggestions so i can improve myself..
I feel thanks to u all that u guys discuss my mistakes with me.. :)
Ajj lag riha a k main jee rahi an.. aur sachi meri kalam nu koi dhiaan naal padh riha a.. dhanvaad saariyan da
i read all the comments and i find out k meri ik likhi hoi line sb nu savaal kar rahi a...
pahaln tan main dasna chauni k jehri line haigi a..
ਲੈ ਬੈਠੀ ਸੀ ਮੈਂ ਯਾਦਾਂ ਦੇ ਕੁਜ ਗੀਤ ਪੂਰਨੇ,( ਪੂਰਾਨੇ)(pooraane) sorry about that!!
ਮੇਰੇ ਜੋ ਸੀ ਬਹੁਤ ਕਰੀਬ ਨਿਮਾਣੇ,
kde vele likhan vich galti ho jaandi a ohde layi maafi di tan hakdaar baandi an k nai.. :))
jehri lines de ute saare soch rahe a k main "nafrat" di jagah "pyaar" kyon ni likhia oh iss layi kyonki
"nafrat" matlab k una lokan di nafrat, jadon v mian yaadan de phool una naal saanjhe krdi c tan sivaaye nafrat de kuch na milda.. aur jad oh nafrat tuuhade prattii (ਪ੍ਰੱਤੀ) tuhaade apniya di hi hove tan fer daso j khud nu v maar dindi tan v app hi marna c te j una de khilaaf jandi tan v meri hi haar c..
aur "meri hi yaadan de banere dheh dheri hone c"
"te kuj supne sunehere ,2 "
ton ਭਾਵ hai ki fer oh yaadan kivein jindaa rehndiyan j main sb kuch khtam kar dinidi, te oh supne fer kivein laindi jo shayd jinda reh k hi dekh skdi c j mar jaandi tan na yaad rehni c na hi supne..
eh kavita una dina de ute dedicate hai, jadon tusin aise daur chon guzre hove ik tan tuhaadi family dur ho jaave tuhaade ton te jehre family de lok tuhaade naal hon oh tuhaada saath na den te bs fer na yaadan rehndiyan ne te na hi supne..
shayd main iss gal nu hor tarah v keh skdi c par shayd meri kalam ne mainu ini himaat ni bakhshi k poori tarah apne dil di keh skdi...
par koshish rahugi k parmaaatma ini himaat deve k jadon v kde kalam likhna chahe tan preet apne man nu poori tarah khol k likhe aur apne suneha.. meri iss pyaari jahi us dunia nu deve jithe kavita de raaje te raaniya biraajmaan hon...
Thanks..
and please whenever u guys have any suggestion for me or any questions for me , let me know right away and dont feel sorry because main ine saalan baad meri punjabbi bhasha naal judi an dobara ton k haje tan khaushi hi nai sambaal ho rahi a..
bs ehe a k parmaatma ne ehe mehar kiti a k likh skan.. baaki tusin saare mere nalon zayada jaande ho tan besamaj smaj k maaf kar deo j kite words ider uder ho jaan..
ik vaar fer sb nu teh dilon thanks.. :) :)

Yoy may enter 30000 more characters.
27 Nov 2012
ਬਹੁਤ ਖੂਬ ,,,,,,,,, ਪਰ ਪਾਠਕਾਂ ਦੇ ਸੁਝਾ ਵੀ ਸਹੀ ਨੇ ! ਜਿਓੰਦੇ ਵੱਸਦੇ ਰਹੋ,,,
ਬਹੁਤ ਖੂਬ ,,,,,,,,, ਪਰ ਪਾਠਕਾਂ ਦੇ ਸੁਝਾ ਵੀ ਸਹੀ ਨੇ ! ਜਿਓੰਦੇ ਵੱਸਦੇ ਰਹੋ,,,
Yoy may enter 30000 more characters.
28 Nov 2012
ਇਹੋ ਜਿਹੇ ਅਨੁਭਵਾਂ ਦੀ ਸਖਤ ਲੋੜ ਹੈ......thnx to all......
29 Nov 2012