Punjabi Poetry
 View Forum
 Create New Topic
  Home > Communities > Punjabi Poetry > Forum > messages
vicky  midha
vicky
Posts: 70
Gender: Male
Joined: 24/Dec/2010
Location: fazilka
View All Topics by vicky
View All Posts by vicky
 
ਮੈਨੂੰ ਪਤਾ ਮੈ ਲਾਇਕ ਨਹੀਂ ਕਿਸੇ ਦੀ ਯਾਰੀ ਦੇ

ਮੈਨੂੰ ਪਤਾ ਮੈ ਲਾਇਕ ਨਹੀਂ ਕਿਸੇ ਦੀ ਯਾਰੀ ਦੇ
ਤਾਹੀਂੳ ਹਰ ਵੱਲੋਂ ਜਾਂਦੇ ਰਹੇ ਨਕਾਰੀ ਦੇ
ਸਾਡੀ ਚੁੱਪ ਹੀ ਸਾਡਾ ਕਸੂਰ ਬਣੀ
ਤਾਹੀਂੳ ਸਿਰ ਇਲਜ਼ਾਮ ਸਹਾਰੀ ਦੇ 

 ਕਿ ਕੱਲਾ ਮੁੱਡਾ ਹੀ ਦੋਖੇਬਾਜ ਹੁੰਦਾ ਹੈ 

ਜਿਸ ਦਾ ਪਿਆਰ ਦੇਹ ਨਾਲ ਹੀ ਹੁੰਦਾ ਹੈ
ਓਹ ਪ੍ਰੇਮੀ ਨਹੀ ਦੋਖੇਬਾਜ ਹੁੰਦਾ ਹੈ
ਦੇਹ’ ਸ਼ਬਦ ਤੋ ਇਸ ਤਰ੍ਹਾ ਲੱਗਾ 
ਕਿ ਕੱਲਾ ਮੁੱਡਾ ਹੀ ਦੋਖੇਬਾਜ ਹੁੰਦਾ ਹੈ
ਕੁੜੀਆ ਤਾ ਚਿੜੀਆ ਕਿਹ ਕੇ ਵਿਆਹ ਕਰਵਾ ਲੈਦੀਆ 
ਜਦੋ ਮੁੱਡਾ ਕਰਵਾਵੇ ਤਾ ਦਗੇਬਾਜ ਹੁੰਦਾ ਹੈ

ਮੰਨਦਾ ਕਿ ਇੱਕ ਹੱਥ ਨਾਲ ਤਾੜੀ ਨਹੀ ਵੱਜਦੀ
ਜੇ ਦੋਵੇ ਧੋਖੇਬਾਜ ਹੋਣ ਇਹ ਗੱਲ ਉਥੇ ਲੱਗਦੀ
ਮੁੰਡਾ ਤਾ ਕੁੜੀ ਦੇ ਪਿਆਰ ਚ' ਪਾਗਲ ਹੋ ਜਾਦਾ
ਪਰ ਇਹ ਗੱਲ ਕੁੜੀ ਕਦੇ ਨਹੀ ਸਮਝ ਸਕਦੀ
ਚੁੱਪ ਚਾਪ ਛੱਡ ਦਿੱਦਾ ਮੁੰਡਾ ਕੁੜੀ ਨੂੰ
ਇਹ ਕੁੜੀ ਹੀ ਹੈ ਜੌ ਜਾਣ ਲੱਗੀ-
ਛੁਰਾ ਸੀਨੇ ਵਿੱਚ ਗੱਡਦੀ 

ਦਾਗ ਦੁਨਿਆ ਨੇ ਦਿੱਤੇ ਜ਼ਖਮ ਜ਼ਮਾਨੇ ਤੋਂ ਮਿਲੇ
ਸਾਨੂ ਇਹ ਤੋਹਫ਼ੇ ਓਹਦੇ ਯਾਰਾਨੇ ਤੋਂ ਮਿਲੇ
ਅਸੀਂ ਹਰ ਵਾਰ ਤਰਸੇ ਓਹਦੀ ਹਰ ਮੁਲਾਕਾਤ ਨੂੰ
ਜਦ ਵੀ ਓਹ ਹੋ ਕੇ ਖੁਸ਼ ਕਿਸੇ ਬੇਗਾਨੇ ਨੂੰ ਮਿਲੇ

03 Feb 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

nice one bro par likhi kine a ..

03 Feb 2011

vicky  midha
vicky
Posts: 70
Gender: Male
Joined: 24/Dec/2010
Location: fazilka
View All Topics by vicky
View All Posts by vicky
 

ਮੈ ਜੀ

03 Feb 2011

Deep :)
Deep
Posts: 120
Gender: Male
Joined: 18/Jan/2011
Location: Melbourne
View All Topics by Deep
View All Posts by Deep
 

bahut kaim aa veerji.

keep it up..

:)

03 Feb 2011

Deepak Arora
Deepak
Posts: 108
Gender: Male
Joined: 17/Feb/2010
Location: Mumbai
View All Topics by Deepak
View All Posts by Deepak
 

asi har var tarse ohdi har mulakat nu...
jad vi oh ho ke khush kise begane nu mile...

 

 

bhot sohan vicky 22 ji... sachi feeling... :)

04 Feb 2011

vicky  midha
vicky
Posts: 70
Gender: Male
Joined: 24/Dec/2010
Location: fazilka
View All Topics by vicky
View All Posts by vicky
 

thnx sunil, deepak, & deep

04 Feb 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

best of luck for future posts

04 Feb 2011

Reply