|
 |
 |
 |
|
|
Home > Communities > Punjabi Poetry > Forum > messages |
|
|
|
|
|
ਮੇਰੇ ਗੀਤ |
ਮੇਰੇ ਗੀਤ ਵੇ ਅੱਖੀਆਂ ਨਾਲ ਨਾ ਪੀ ਅਸਾਨੂੰ, ਅਸੀਂ ਸਾਗਰ ਦਿਲ ਵਿੱਚ ਪਾਲੇ ਵੇ, ਸਾਨੂੰ ਯਾਦ ਤੇਰੀ ਭਰਮਿਤ ਕੀਤਾ, ਢੂੰਡਦਿਆਂ ਪੈਰੀਂ ਪੈ ਗਏ ਛਾਲੇ ਵੇ ਪ੍ਰੀਤ ਤੇਰੀ ਬਣੀ ਮਿ੍ਗਤਿ੍ਸ਼ਨਾ ਨੇ, ਸਾਡੇ ਮੂੰਹ ਤੇ ਲਗ ਗਏ ਤਾਲੇ ਵੇ, ਨਾ ਕੋਈ ਸੁਣਦਾ ਚੀਸ ਹਿਜ਼ਰ ਦੀ, ਸੱਜਣ ਮਿਲੇ ਪੱਥਰ ਦਿਲ ਵਾਲੇ ਵੇ, ਨਾ ਲੋਕਾ ਤੈਨੂੰ ਸੁੱਖ ਮੇਰਾ ਭਾਇਆ ਕਿਉਂ ਦੁੱਖ ਵਿੱਚ ਹੱਥ ਪਲੋਸੇ ਵੇ , ਮੇਰੇ ਨਾਲ ਮੇਰੇ ਗੀਤ ਨਾ ਤੁਰਦੇ, ਮੇਰੀ ਕਿਸਮਤ ਮੱਥੇ ਹੋਣੀ ਖੇਲੇ ਵੇ।
|
|
16 May 2014
|
|
|
|
|
|
|
|
|
ਹਮ ਤੋ ਝੁੱਕਤੇ ਹੂਏ ਖੌਫ਼ਜਦਾ ਹੋ ਗਏ, ਅਰੇ ਜਿਹ ਤੋ ਖੁਦਾ ਕਾ ਘਰ ਨਿਕਲਾ, thanks
|
|
17 May 2014
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|