|
 |
 |
 |
|
|
Home > Communities > Punjabi Poetry > Forum > messages |
|
|
|
|
|
ਮੇਰਾ ਹਮਦਮ |
ਮੇਰਾ ਹਮਦਮ ਗੁੰਮ ਸੁੰਮ ਸੁਬ੍ਹਾ ਬੇਵੱਸ ਜਿਹੀ ਸ਼ਾਮ ਕਿਉਂ ਹੈ। ਦਿਲ ਵਿੱਚ ਦਰਦ, ਜ਼ੁਬਾਨ ਖਾਮੋਸ਼ ਕਿਉਂ ਹੈ। ਅੱਖ ਕੋਈ ਨਮ ਨਹੀਂ, ਜ਼ਜਬਾਤ ਦੀ ਮੌਤ 'ਤੇ, ਅਹਿਸਾਸ ਸਰਕਦੇ ਨਹੀਂ,ਸੋਚ ਬੇਹੋਸ਼ ਕਿਉਂ ਹੈ। ਬਾਹੋਸ਼ ਸਨ ਜਿਹੜੇ ਰੇਤ ਦੇ ਵਾਂਗ ਬਿਖਰ ਗਏ, ਆਪਣੇ ਨਹੀਂ ਬਣੇ ਤਾਂ ਖੋਹਣ ਦਾ ਗ਼ਮ ਕਿਉਂ ਹੈ। ਅੱਖ ਦੀ ਅੱਥਰ ਵੀ ਪਿਘਲਾ ਨਾ ਸਕੀ ਜਿਸ ਨੂੰ, ਖੂਨ ਦੀ ਆਰਤੀ ਕਰਨ ਲਈ ਬਾਦਮ ਕਿਉਂ ਹੈ। ਰਿਸਦੇ ਨਾਸੂਰ ਨੂੰ ਤੱਕ ਦਿਲ 'ਚ ਝਾਕਦੇ ਨਹੀਂ, ਐਸਾ ਬੇਰੂਹ ਬੇਕਿਰਕ ਮੇਰਾ ਹਮਦਮ ਕਿਉਂ ਹੈ। ਛੁਪਾ ਲੈਂਦੇ ਅਗਰ ਤੂੰ ਦਿਲ ਵਿੱਚ ਝਾਕਦਾ ਕਦੇ, ਇਲਜ਼ਾਮ ਸਹੀ ਫਿਰ ਵੀ ਤੇਰਾ ਕਰਮ ਕਿਉਂ ਹੈ।
|
|
01 Oct 2014
|
|
|
|
|
|
gurmit g bahut hi sohne tareeke likhi hoyi likhat hai....
perfect use of words
ਰਿਸਦੇ ਨਾਸੂਰ ਨੂੰ ਤੱਕ ਦਿਲ 'ਚ ਝਾਕਦੇ ਨਹੀਂ, ਐਸਾ ਬੇਰੂਹ ਬੇਕਿਰਕ ਮੇਰਾ ਹਮਦਮ ਕਿਉਂ ਹੈ। ਛੁਪਾ ਲੈਂਦੇ ਅਗਰ ਤੂੰ ਦਿਲ ਵਿੱਚ ਝਾਕਦਾ ਕਦੇ, ਇਲਜ਼ਾਮ ਸਹੀ ਫਿਰ ਵੀ ਤੇਰਾ ਕਰਮ ਕਿਉਂ ਹੈ।
kya khoob likhya hai.......
thanx for sharing
|
|
03 Oct 2014
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|