|
 |
 |
 |
|
|
Home > Communities > Punjabi Poetry > Forum > messages |
|
|
|
|
|
ਮੇਰਾ ਕਹਿਰ ਹੋਵੇ !!! |
ਜਦ ਤੂੰ ਭੁੱਲੇ ਮੇਰਾ ਕਹਿਰ ਹੋਵੇ, ਓਹ ਸਹਰ ਆਖਰੀ ਸਹਰ ਹੋਵੇ ...!!! ਨਾਂ ਆਵੇ ਕੋਈ ਦਿਨ ਐਸਾ, ਨਾਂ ਦਿਨ ਵਿਚ ਐਸਾ ਪਹਰ ਹੋਵੇ ...!!! ਜਦ ਤੂੰ ਭੁੱਲੇ ਮੇਰਾ ਕਹਿਰ ਹੋਵੇ, ਓਹ ਸਹਰ ਆਖਰੀ ਸਹਰ ਹੋਵੇ ...!!!
ਰੱਬ ਓਹ ਸਮਾਂ ਦੋਬਾਰਾ ਲਿਆਵੇ , ਜਿੰਦ ਮੇਰੀ ਨੂੰ ਭਾਗ ਲਗਾਵੇ ...!!! ਤੂੰ ਹੋਵੇਂ - ਮੈਂ ਹੋਵਾਂ ; ਨਾਲ ਸਾਡੇ ਓਹੀ ਨਹਰ ਹੋਵੇ ...!!! ਜਦ ਤੂੰ ਭੁੱਲੇ ਮੇਰਾ ਕਹਿਰ ਹੋਵੇ, ਓਹ ਸਹਰ ਆਖਰੀ ਸਹਰ ਹੋਵੇ ...!!!
ਕਈ ਵਾਰੀ ਦਿਲ ਡਰਦਾ ਰਹਿੰਦਾ, ਜਦ ਘੁੱਪ ਹਨੇਰਾ ਨਜ਼ਰੀਂ ਪੈਂਦਾ..!!! ਐਵੇਂ ਮੁਕਦੀ ਆਸ ਮੇਰੀ; ਜਿਵੇਂ ਮੁਕਦੀ ਕੰਡੇ ਤੇ ਲਹਰ ਹੋਵੇ ...!!! ਜਦ ਤੂੰ ਭੁੱਲੇ ਮੇਰਾ ਕਹਿਰ ਹੋਵੇ, ਓਹ ਸਹਰ ਆਖਰੀ ਸਹਰ ਹੋਵੇ ...!!!
ਤੇਰਾ ਇਸ਼ਕ਼ ਸਮੁੰਦਰ ਲਗਦਾ ਏ, ਦਿਲ ਡੁੱਬ ਜਾਣ ਨੂੰ ਕਰਦਾ ਏ ...!!! ਹੁਣ ਆ ਵੀ ਜਾ; ਤੂੰ ਦੇਰ ਨਾ ਲਾ, ਨਾਂ "ਲੱਕੀ" ਤੋਂ ਜ਼ਰਾ ਵੀ ਠਹਰ ਹੋਵੇ ....!!!! ਜਦ ਤੂੰ ਭੁੱਲੇ ਮੇਰਾ ਕਹਿਰ ਹੋਵੇ, ਓਹ ਸਹਰ ਆਖਰੀ ਸਹਰ ਹੋਵੇ ...!!!
(ਕਲਮ : ਲੱਕੀ)
|
|
05 Mar 2012
|
|
|
|
|
|
|
bahut vadia ji ,vaar -vaar padan nu dil karda
|
|
21 Apr 2012
|
|
|
|
|
ਸੋਹਨਾ ਲਿਖਿਆ ਏ
ਮੇਰੀ ਗੁਜਾਰਿਸ਼ ਏ ਵਧੀਆ ਸਹਿਤ ਪੜੋ
ਓਹਦੇ ਨਾਲ ਹੋਰ ਗਹਿਰਾਈ ਆਊਗੀ ,,,,
ਖੁਸ਼ ਰਹੋ ,,,,
ਸੋਹਨਾ ਲਿਖਿਆ ਏ
ਮੇਰੀ ਗੁਜਾਰਿਸ਼ ਏ ਵਧੀਆ ਸਹਿਤ ਪੜੋ
ਓਹਦੇ ਨਾਲ ਹੋਰ ਗਹਿਰਾਈ ਆਊਗੀ ,,,,
ਖੁਸ਼ ਰਹੋ ,,,,
|
|
22 Apr 2012
|
|
|
|
|
|
|
|
 |
 |
 |
|
|
|