|
 |
 |
 |
|
|
Home > Communities > Punjabi Poetry > Forum > messages |
|
|
|
|
|
|
mera pyar |
ਮੈਂ ਬੇਵਫਾ ਸਮਝ ਕੇ ਉਸ ਨੂੰ ਸੀ ਪਿਆਰ ਕੀਤਾ ਉਸ ਬੇਵਫਾ ਨੇ ਮੇਰਾ ਦਿਲ ਤਾਰ - ਤਾਰ ਕੀਤਾ
ਇਕ ਬੁਤ ਬਣ ਗਈ ਹਾਂ ਮੈਂ ਇੰਤਜ਼ਾਰ ਅੰਦਰ ਉਸ ਦੋ ਘੜ੍ਹੀ ਵੀ ਮੇਰਾ ਨਾ ਇੰਤਜ਼ਾਰ ਕੀਤਾ
ਨਾ ਓਹ ਕਿਸੇ ਦਾ ਹੋਇਆ ਨਾ ਆਪਣਾ ਬਣਾਇਆ ਉਸ ਦੇ ਸੁਭਾ ਨੇ ਵੇਖੋ ਕਿਹੋ ਜਿਹਾ ਵਿਹਾਰ ਕੀਤਾ
ਕਚੇ ਘੜੇ ਨੂੰ ਲੈ ਕੇ ਓਹ ਤੁਰੀ ਸੀ ਉਸ ਦੇ ਖ਼ੁਦਾ ਨੇ ਓਹ ਵੀ ਨਾ ਪਰ ਕੀਤਾ
jeeva gill
|
|
29 Jan 2011
|
|
|
|
|
keep it up
|
|
29 Jan 2011
|
|
|
|
bahut vadiya likhde ho g .............keep it up. :)
|
|
29 Jan 2011
|
|
|
|
|
|
|
good job ji....god bless u
|
|
29 Jan 2011
|
|
|
|
|
thanku so much

|
|
30 Jan 2011
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|