Punjabi Poetry
 View Forum
 Create New Topic
  Home > Communities > Punjabi Poetry > Forum > messages
ਪ੍ਰੀਤ  ਬਰਤੀਆ
ਪ੍ਰੀਤ
Posts: 54
Gender: Female
Joined: 17/Aug/2011
Location: kapurthala
View All Topics by ਪ੍ਰੀਤ
View All Posts by ਪ੍ਰੀਤ
 
ਮੇਰਾ ਸ਼ੌਕ ਹੈ ਮੁਹਬੱਤ ਕਰਨਾ,

ਉਸਦੀ ਆਦਤ ਸੀ ,

ਮੈਨੂੰ ਦੁੱਖ ਦੇਣਾ,,

ਮੇਰਾ ਸ਼ੌਕ ਹੈ

,ਉਸਨੂੰ ਮੁਹਬੱਤ ਕਰਨਾ,

ਜੋ ਮੈਂ ਕਰਦੀ ਹਾਂ ,

ਕਰਦੀ ਰਹਾਗੀ ......

24 Oct 2011

Reply