Punjabi Poetry
 View Forum
 Create New Topic
  Home > Communities > Punjabi Poetry > Forum > messages
ਕੁਕਨੂਸ  ...............
ਕੁਕਨੂਸ
Posts: 302
Gender: Female
Joined: 29/Sep/2010
Location: Ludhiana
View All Topics by ਕੁਕਨੂਸ
View All Posts by ਕੁਕਨੂਸ
 
ਮੇਰੇ ਅੰਦਰਲਾ ਬੱਚਾ

ਤਮਾਮ ਦੁਸ਼ਵਾਰੀਆਂ ਤੇ ..

ਜ਼ਿੰਦਗੀ ਦੇ ਥਪੇੜਿਆਂ ਦੇ ਬਾਵਜੂਦ....

ਅਜੇ ਤੱਕ ਨਹੀਂ ਮਰਿਆ..

ਮੇਰੇ ਅੰਦਰਲਾ ਓਹ ਬੱਚਾ...

ਜੋ ਹਰ ਐਤਵਾਰ ਨੂੰ ਆਉਣ ਵਾਲੀ...

੪ ਵਜੇ ਦੀ ਫਿਲਮ ਨੂੰ...

ਸਾਰਾ ਹਫਤਾ ਉਡੀਕਦਾ ਸੀ...

ਜੋ ਗੁਰੁਦਵਾਰੇ ਜਾਂਦਾ ਸੀ ਤਾਂ...

ਅਰਦਾਸ ਚ ਖੜਾ ਸੋਚਦਾ ਸੀ....

ਜੇ ਕਿਤੇ ਅੱਜ ਭਾਈ ਜੀ ...

ਭੁਲੇਖੇ ਨਾਲ ਭੋਗ ਦੁਬਾਰਾ ਦੇ  ਦੇਣ ਤਾਂ....

ਗੱਲ ਹੀ ਬਣ ਜਾਵੇ ....

ਤੇ ਚ੍ਪ੍ਲਾਂ ਚੁੱਕੇ ਜਾਣ ਤੇ ਜੋ....

ਡਰਦਾ ਸ਼ਾਮ ਤੱਕ ਘਰ ਹੀ ਨਹੀਂ ਸੀ ਜਾਂਦਾ..

ਹਾਂ ਇਹ ਓਹੀ ਬੱਚਾ ਹੈ....

ਜੋ ਮਾਂ- ਬਾਪ ਦੀਆਂ ਝਿੜਕਾਂ ਤੋਂ ਸਹਿਮਿਆ .

ਕਿਤਾਬਾਂ ਓਹਲੇ ਲੁਕ ਜਾਂਦਾ ਸੀ....

ਤੇ ਹੁਣ ਵੀ ਕਦੀ-ਕਦੀ...

ਇੰਝ ਹੀ ਕਰਦਾ ਹੈ...

ਮੇਰੇ ਅੰਦਰਲਾ ਬੱਚਾ.........

27 Jul 2011

Avrooz Kaur Grewal
Avrooz
Posts: 171
Gender: Female
Joined: 08/Sep/2010
Location: chandigarh
View All Topics by Avrooz
View All Posts by Avrooz
 

 

btful creation n sweet baby !!

27 Jul 2011

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

ਜੀ ਬਿਲਕੁਲ ਕੁਕਨੂਸ ਜੀ.......


ਬਚਪਨ ਤਾਂ ਬਚਪਨ ਹੀ ਹੁੰਦਾ ਹੈ.......ਤਿੰਨ ਚੀਜ਼ਾਂ ਇਨਸਾਨ ਕਦੇ ਨਹੀ ਭੁਲਦਾ.....ਬਚਪਨ.....ਮਾਂ-ਬਾਪ (ਜਿਸ ਦੇ ਗੁਜਰ ਚੁੱਕੇ ਹੋਣ).......'ਤੇ ਪਹਿਲਾ ਪ੍ਯਾਰ........

 

ਬਚਪਨ ਨੂੰ ਤੁਸੀਂ ਬੜੇ ਹੀ ਸੋਹਣੇ ਸ਼ਬਦਾਂ ਨਾਲ ਬਿਆਨ ਕੀਤਾ ਹੈ......ਹਮੇਸ਼ਾ ਦੀ ਤਰਾਂ wonderful   

27 Jul 2011

Seerat Sandhu
Seerat
Posts: 299
Gender: Female
Joined: 15/Aug/2010
Location: Jallandher
View All Topics by Seerat
View All Posts by Seerat
 

 

awesome...............................

28 Jul 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Khooooob...hameshan dee taran....es taran hee likhde/share karde raho...JEO

29 Jul 2011

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

it took me back to childhood days KG........awesome piece of work.......keep sharing!!!!!!!!!

31 Jul 2011

Amrinder mallah
Amrinder
Posts: 7
Gender: Male
Joined: 30/Jul/2011
Location: jagraon
View All Topics by Amrinder
View All Posts by Amrinder
 

bhut vadia likhia g.....nice....

01 Aug 2011

Divroop sandhu
Divroop
Posts: 383
Gender: Male
Joined: 12/May/2009
Location: Melbourne
View All Topics by Divroop
View All Posts by Divroop
 

ਵਾਹ ! ਬੜਾ ਖੂਬ ਲਿਖਿਆ ਕੁਕਨੂਸ ..ਦੂਜੀ ਵਾਰ ਪਰਸ਼ਾਦ ਹਾਸਿਲ ਕਰਨ ਦੀ ਇਛਾ ਮੇਰੀ ਹਜੇ ਤੱਕ ਨਹੀਂ ਗਈ ! ਸੋ ਇੱਕ ਇੱਕ ਗੱਲ ਸਚਾਈ ਬਿਆਨਦੀ ਜਾਪਦੀ ਹੈ ! ਬਹੁਤ ਖੂਬ...

01 Aug 2011

sukhan  gill
sukhan
Posts: 26
Gender: Male
Joined: 28/Jun/2011
Location: moga
View All Topics by sukhan
View All Posts by sukhan
 

very good,,,,ਪਰ ਏ ਜਾਣਾ ਵੀ ਨਹੀ ਜੀ,, ਕੋਸਿਸ ਕਰੋ ਕੀ ਏ ਬੱਚਾ ਹੋਰ ਵੀ ਜਾਦਾ ਤੁਹਾਡੇ ਅੰਦਰੋ ਓਬਰ ਆਵੇ,,ਅਤੇ ਤੁਹਾਨੂ ਕਿਸੇ ਹੋਰ ਜਗਤ ਦੀ ਸੈਰ ਕਰਵਾਏ,,ਜੋ ਜਗਤ ਸਿਰਫ ਓਨਾ ਲਈ ਏ ਜੋ ਕਿਸੇ ਬੱਚੇ  ਵਾਂਗ ਹੋ ਗਏ

02 Aug 2011

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

grt wrk again ,,,,,,,,,,

baabe da bhog taan hun vi labhde rahi da a

bt life hi istaraah di stage te hai ki bahut kujh miss ho rihaa a

kabil a taarif kuku ji

tfs,,,,,,,jiooooooo

02 Aug 2011

Reply