ਕੀ ਕਿਹਾ ਜਾਏ ਇਸ ਰਚਨਾ ਬਾਰੇ ?
ਮਰਹਬਾ !!!
ਇੱਕ ਮਾਤਾ (ਮਤਲਬ, ਇਨਸਾਨ ਦੇ ਪ੍ਰਥਮ ਗੁਰੂ) ਦੀ ਤੀਬਰ ਇੱਛਾ ਆਪਣੇ ਬੱਚੇ ਨੂੰ ਗਿਆਨ ਅਤੇ ਅੱਛਾਈ ਦੇ ਮਾਰਗ ਤੇ ਚਲਦਿਆਂ ਵੇਖਣ ਦੀ | ਕਿੰਨਾਂ ਸੁਭਾਵਕ ! ਕਿੰਨਾਂ ਸਹਿਜ ! ਵੰਡਰਫੁੱਲ ਜੀ !
जाओ खुद पढो अब जीवन है खुली किताब
मैं माँ हूँ बस यही चाहती हूँ
एक दिन पा लो जवाब सारे
बस रोकना न खुद को
हारना न और याद रखना
पाता वही है जो ढूंढता है।
ਅਤੇ ਯਾਦ ਹੈ, ਗੁਰਬਾਣੀ ਇੱਕ ਮਾਤਾ ਦੀ ਆਸੀਸ ਪੁੱਤ ਤੱਕ ਕਿਹੜੇ ਸ਼ਬਦ ਰਾਹੀਂ ਪਹੁੰਚਾਉਂਦੀ ਐ ?
ਪੂਤਾ ਮਾਤਾ ਕੀ ਆਸੀਸ,
ਨਿਮਖ ਨਾ ਬਿਸਰੋ ਤੁਮ ਕੋ ਹਰ ਹਰ
ਸਦਾ ਭਜਹੁ ਜਗਦੀਸ |
ਬਾ-ਕਮਾਲ, ਰੋਸ਼ਨ ਦਿਮਾਗ਼ ਮੇਰੇ ਗੁਰੂ ਸਾਹਿਬਾਨ, ਅਤੇ ਬਾ-ਕਮਾਲ ਉਨ੍ਹਾਂ ਦੀ ਵਿਚਾਰ ਚੋਣ |
Komal Ji, ਕੀ ਕਿਹਾ ਜਾਏ ਇਸ ਰਚਨਾ ਬਾਰੇ ? ਮਰਹਬਾ !!!
ਇੱਕ ਮਾਤਾ (ਮਤਲਬ, ਇਨਸਾਨ ਦੇ ਪ੍ਰਥਮ ਗੁਰੂ) ਦਾ ਐਕਸਪੀਰਿਅੰਸ; ਉਸਦੀ ਤੀਬਰ ਇੱਛਾ ਆਪਣੇ ਬੱਚੇ ਨੂੰ ਗਿਆਨ ਅਤੇ ਅੱਛਾਈ ਦੇ ਮਾਰਗ ਤੇ ਚਲਦਿਆਂ ਵੇਖਣ ਦੀ |
ਕਿੰਨਾਂ ਸੁਭਾਵਕ !
ਕਿੰਨਾਂ ਸਹਿਜ ਆਹਵਾਨ !....................जाओ खुद पढो, अब जीवन है खुली किताब
मैं माँ हूँ बस यही चाहती हूँ
एक दिन पा लो जवाब सारे
ਅਤੇ ਫਿਰ.....बस रोकना न खुद को
हारना न और याद रखना
पाता वही है जो ढूंढता है।
Gurbani has given tribute to Mother in the following Sermon...
ਅਤੇ ਯਾਦ ਹੈ, ਗੁਰਬਾਣੀ ਇੱਕ ਮਾਤਾ ਦੀ ਆਸੀਸ ਪੁੱਤ ਤੱਕ ਕਿਹੜੇ ਸ਼ਬਦ ਰਾਹੀਂ ਪਹੁੰਚਾਉਂਦੀ ਐ ?
ਪੂਤਾ ਮਾਤਾ ਕੀ ਆਸੀਸ,
ਨਿਮਖ ਨਾ ਬਿਸਰੋ ਤੁਮ ਕੋ ਹਰ ਹਰ
ਸਦਾ ਭਜਹੁ ਜਗਦੀਸ |
ਬਾ-ਕਮਾਲ, ਰੋਸ਼ਨ ਦਿਮਾਗ਼ ਮੇਰੇ ਗੁਰੂ ਸਾਹਿਬਾਨ, ਅਤੇ ਬਾ-ਕਮਾਲ ਉਨ੍ਹਾਂ ਦੀ ਵਿਚਾਰ ਚੋਣ | ਮੇਰੀ ਨਮਸਕਾਰ !!!