Punjabi Poetry
 View Forum
 Create New Topic
  Home > Communities > Punjabi Poetry > Forum > messages
Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
ਮੇਰੇ ਬਿਨਾ

 

ਓਹਦਾ ਅਕਸ ਅੰਬਰਾਂ ਜਿਹਾ ਹੈ 
ਖੋਰੇ ਮੇਰੇ ਦਿਲ ਚ ਸਮਾ ਕੇ ਰਹਿ ਸਕੇ ਜਾਂ ਨਾ ....

ਔਖੇ ਨੇ ਰਾਹ ਇਸ਼ਕ਼ ਵਾਲੇ 
ਖੋਰੇ ਤਕਲੀਫ਼ ਮੁਹਬਤਾਂ ਵਾਲੀ ਓਹ ਸਹਿ ਸਕੇ ਜਾਂ ਨਾ 

ਦੁਖਾਂ ਨਾਲ ਸਾਂਝ ਡੂੰਘੀ ਹੈ ਮੇਰੀ ਕਿਸਮਤ ਦੀ 
ਖੋਰੇ ਮੇਰੇ ਇਹਨਾ ਦੁਖਾਂ ਦਾ ਸੇਕ ਸਹਿ ਸਕੇ ਜਾਂ ਨਾ 

ਮੇਰੀ ਕੱਜੀ ਰੂਹ ਨਗਨ ਹੋ ਕੇ ਰਹਿ ਗਈ ਓਹਦੇ ਅੱਗੇ ....
ਖੋਰੇ ਓਹਦੀ ਵੀ ਰੂਹ ਦਾ ਮੇਰੇ ਤੋਂ ਕੋਈ ਪਰਦਾ ਰਹਿ ਸਕੇ ਜਾਂ ਨਾ  

ਕਿਸੇ ਹੋਰ ਆਲ੍ਹਣੇ ਬੈਠਾ ਮੇਰੇ ਮੋਹ ਨੂੰ ਲੋਚਦਾ ਹੈ ...
ਖੋਰੇ ਓਹ ਪਰਿੰਦਿਆਂ ਜਿਹਾ ਮੇਰੇ ਬਿਨਾ ਰਹਿ ਸਕੇ ਜਾਂ ਨਾ 

ਵਲੋ - ਨਵੀ

 

01 Oct 2014

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
ਤੁਹਾਡੀ ਕਵਿਤਾ ਬਹੁਤ ਉਮਦਾ ਹੈ ਨਵੀ ਜੀ
ਮੰਨਿਆ ਕੀ ਓਹਦਾ ਅਕਸ ਅਸਮਾਨ ਜਿਹਾ ਹੈ ਲੇਕਿਨ ਕੁਝ ਬ ਅਸਮਾਨਚ ਜਿਆਦਾ ਦੇਰ
ਨਹੀ ਟਿੱਕ ਸਕਦਾ ਉਸਨੁ ਆਪਣੇ ਆਪ ਨੂ ਮੁਕ੍ਕਮਲ ਹੋਣ ਲਈ ਧਰਤੀ ਤੇ ਹੀ ਆਉਣਾ ਪੈਂਦਾ ਹੈ
Jeo
God bless u
02 Oct 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
Bht bht shukriya gurpreet g.....

02 Oct 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਬਹੁਤ ਖੂਬ ਨਵੀ ਜੀ, ਰਚਨਾਂ ਕਿਸੇ ਲੲੀ ਦੁਆਵਾਂ ਤੇ ਫਿਕਰਾਂ ਦੇ ਨਾਲ ਭਰੀ ਹੈ, ਰੱਬ ਕਰੇ ਦੁਆ ਕਬੂਲ ਹੋਵੇ ...ਬਹੁਤ ਖੂਬ , ਜਿੳੁਂਦੇ ਵਸਦੇ ਰਹੋ ਜੀ ।
03 Oct 2014

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
Navi ji, once again a well written and well presented verse...

Thnx for sharing on the forum...

Jiunde wssde raho !

God bless you ! Keep the good work going....


03 Oct 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Bhaout hi kamal likhia navi g per kalam te kalm chaloun lae.maffi chahunda han


mohbat na lochde kade aahlne ve
ih nage jasm te shamka kha jandi hai
na gall kar tu ihde yaar de dukha de
ih tan dujian de dukh ve apne gall.la jandi hai

jionde vasde raho.....
03 Oct 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

likhat nu padan li waqt dita tusi sab ne

 

bahut bahut shukriya

 

thanx sandeep g  sanjeev g , and jagjit sir.... 

04 Oct 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਬਹੁਤ ਵਧੀਆ ਲਿਖਿਆ ਹੈ ,,,
ਖੂਬਸੂਰਤ ਰਚਨਾ,,,
ਜਿਓੰਦੇ ਵੱਸਦੇ ਰਹੋ,,,

ਬਹੁਤ ਵਧੀਆ ਲਿਖਿਆ ਹੈ ,,,

 

ਖੂਬਸੂਰਤ ਰਚਨਾ,,,

 

ਜਿਓੰਦੇ ਵੱਸਦੇ ਰਹੋ,,,

 

08 Oct 2014

Gurpreet  Dhillon
Gurpreet
Posts: 164
Gender: Male
Joined: 23/Feb/2013
Location: Fatehabad
View All Topics by Gurpreet
View All Posts by Gurpreet
 
Bahut 100ni g
08 Oct 2014

Reply