Home > Communities > Punjabi Poetry > Forum > messages
ਮੇਰੇ ਚਿਹਰੇ ਤੇ ਹੀ ਨੀ ਉਸ ਦੀ ਯਾਦ ਵਾਲੀ ਖੁਮਾਰੀ ਏ
ਮੇਰੇ ਚਿਹਰੇ ਤੇ ਹੀ ਨੀ ਯਾਦ ਤੇਰੀ ਦੀ ਖੁਮਾਰੀ ਏ
ਮੇਰੀ ਰੂਹ ਵੀ ਅੰਦਰ ਤਕ ਸੋਚ ਉਸਦੀ ਨੇ ਸ਼ਿੰਗਾਰੀ ਏ
ਮੇਰੇ ਤੇ ਹਰ ਤਰ੍ਹਾ ਦੇ ਭਾਵ ਦਾ ਹੈ ਮੀਂਹ ਵਾਰ ਜਾਂਦਾ ਜਦੋਂ ਵੀ ਯਾਦ ਵਿਚ ਮੈਂ ਉਹ ਹਸੀਂ ਤਸਵੀਰ ਚਿਤਾਰੀ ਏ
ਹਵਾ ਵਿਚ ਚਾਲ ਤੇਰੀ ਸੂਰਜ 'ਚ ਲੋਅ ਤੇਰੀ ਵਸੀ ਹੋਈ ਮੰਗੀ ਕੁਦਰਤ ਨੇ ਹਰ ਇੱਕ ਹੀ ਅਦਾ ਉਸ ਤੋਂ ਉਧਾਰੀ ਏ
ਕਿੰਨੇ ਰਿਸ਼ਤੇ ਨਿਬਾਂਦੀ ਪਰ ਕਦੇ ਥਕਦੀ ਨ ਜੀਵਨ ਵਿਚ ਕਦੇ ਮਾਤਾ ਕਦੇ ਭਾਬੀ ਕਿਸੇ ਘਰ ਦੀ ਦੁਲਾਰੀ ਏ
ਮਿਲੇ ਦਿਲ ਨੂੰ ਸਕੂਂ ਰਸ ਜਾਂਦੀ ਸਭ ਦੀ ਆਤਮਾ ਅੰਦਰ ਸਿਖਾ ਜਾਂਦੀ ਬੜਾ ਕੁਝ ਜੇ ਨਜ਼ਮ ਹੋਵੇ ਮਿਆਰੀ ਏ
ਕਮੀ ਕੀ ਹੈ ਬਰਾਬਰ ਖੜਦੀ ਮੋਡੇ ਨਾਲ ਮੋਡੇ ਜੋੜ ਕਹੀਏ ਕਿਉਂ ਕੀ ਉਹ ਅਬਲਾ ਏ ਤੇ ਉਹ ਇਕ ਬੀਚਾਰੀ ਏ
ਕੀ ਜਿਤਣਾ ਇਸ ਨੇ ਬਾਹਰ ਵਾਲਿਆ ਕੋਲੋ ਉਏ ਲੋਕੋ ਇਹ ਭਾਰਤ ਮਾਤਾ ਤਾਂ ਪੁਤ ਆਪ੍ਣੇਆ ਕੋਲੋ ਹਾਰੀ ਏ
ਨਹੀਂ ਛਡਦੇ ਨੇ ਪੈੜਾਂ ਤੇ ਨ ਹੀ ਇਹ ਰਾਹ ਬਣਾਉਂਦੇ ਨੇ ਜਹਾਂ ਉਸਨੂੰ ਦੇਖੇ ਅੰਬਰੀ ਭਰੀ ਜਿਸ ਵੀ ਉਡਾਰੀ ਏ
-A
18 Aug 2012
ਇਸ ਰਚਨਾ ਨੂੰ ਇੱਕ ਸਾਧਾਰਨ ਪਾਠਕ ਦੀ ਨਜ਼ਰੇ ਪੜ੍ਹਦਿਆਂ ਰਵਾਨਗੀ ਦੀ ਘਾਟ ਮਹਿਸੂਸ ਹੋ ਰਹੀ ਹੈ ।
18 Aug 2012
ਅਰਿੰਦਰ ਵੀਰ ਆਪ ਜੀ ਦੀ ਇਹ ਰਚਨਾ ਆਪ ਦੇ ਮਿਆਰ ਤੋਂ ਕੁਝ ਹੇਠਲੇ ਪਧਰ ਦੀ ਏ .....ਇੱਕ ਕਾਰਨ ਹੋਰ ਵੀ ਆ ....ਤੁਹਾਡੀਆਂ ਸਾਰੀਆਂ ਹੀ ਰਚਨਾਵਾਂ ਇੱਕ ਵਖਰੀ ਸੋਚ ਤੇ ਅੰਦਾਜ ਨਾਲ ਲਿਖੀਆਂ ਤੇ ਪੇਸ਼ ਕੀਤੀਆਂ ਹੋਣ ਕਾਰਨ ਸਾਡਾ ਸੁਆਦ ਵੀ ਹੁਣ ਜਰਾ ਉਚੇ ਦਰਜੇ ਦਾ ਹੋ ਗਿਆ ......ਤੇ ਤੁਹਾਡੀ ਹਰ ਪੇਸ਼ਕਾਰੀ ਚ ਅਸੀਂ ਓਹੀ ਰੰਗ, ਰੂਪ ਤੇ ਸ਼ਿੰਗਾਰ ਦੀ ਝਾਕ ਕਰਦੇ ਹਾਂ ......ਪਰ ਇਸ ਵਾਰ ਥੋੜੀ ਜਿਹੀ ਕਮੀ ਹੋ ਗਈ ਸਰ ਜੀ ......ਤੁਹਾਡੀ ਸੋਚ ਤੇ ਸ਼ਬਦ ਚੋਣ ਬ ਕਮਾਲ ਹੁੰਦੀ ਏ ....ਜਿਸਦੇ ਅਸੀਂ ਸਾਰੇ ਕਾਇਲ ਹਾਂ ......
ਬਹੁਤ ਸ਼ੁਕਰੀਆ ਸਾਂਝਿਆ ਕਰਨ ਲਈ ਜੀ

Yoy may enter 30000 more characters.
19 Aug 2012
Shukriaa, I'll keep your suggestions in mind in the future and will try to write better.
@Sharanpreet, yes, in a ghazal the shayers are independent and complete in themselves and a sheyar can be different from the remaining ones.
20 Aug 2012
Copyright © 2009 - punjabizm.com & kosey chanan sathh