ਕਦੇ ਤਾਂ ਮਿਲ ਸਕਾਂਗੇ ਇਸੇ ਹੀ ਆਸ ਤੇ।ਤੇਰੇ ਨਾਂ ਦੀ ਮੋਹਰ ਲਾਈ ਹਰ ਸਵਾਸ ਤੇ।ਸੁਬਹਾ ਹੋਣ ਤੱਕ ਤੁਰ ਜਾਣਗੇ ਦੂਰ ਕਿਤੇਕਿਉਂ ਕਰਦੇ ਹੋ ਗਿਲਾ ਗੁਜਰਾਂ ਦੇ ਵਾਸ ਤੇ।ਅੰਤ ਸਮੇਂ ਤਾਂ ਦੋ ਗਜ਼ ਨਾਲ ਹੀ ਸਰ ਜਾਣੈਮੁਰੱਬਿਆਂ ਦੇ ਮਾਲਕਾ ਕਰਦੈਂ ਮਾਣ kas ਤੇ।ਸੱਚ ਹੈ, ਆਸ਼ਕ ਮਰ ਜਾਂਦੈ ਮਹਿਬੂਬ ਖ਼ਾਤਰਪਰ ਜ਼ਿਦਗੀ ਕੱਟ ਵੀ ਸਕਦੈ ਧਰਵਾਸ ਤੇ।ਜਿਊਣ ਦਿਉ, ਇਹ ਹੈ ਹਾਲਾਤਾਂ ਦਾ ਮਾਰਿਆਨਾ ਤੋਹਮਤਾਂ ਲਾਉ ਦੋਸਤੋ ਦਿਲ ਉਦਾਸ ਤੇ
thnx janab