Punjabi Poetry
 View Forum
 Create New Topic
  Home > Communities > Punjabi Poetry > Forum > messages
SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਮੇਰੇ ਖਿਆਲਾਂ ਚ ਜਦੋ ਤੇਰਾ ਸਾਥ ਹੁੰਦਾ
ਮੇਰੇ ਖਿਆਲਾਂ ਚ ਜਦੋ ਤੇਰਾ ਸਾਥ ਹੁੰਦਾ
ਤੂੰ ਕੀ ਜਾਣੇ ਉਦੋ ਕੀ ਅਹਿਸਾਸ ਹੁੰਦਾ
ਕੋਣ ਸੋਚਦਾ ਫਿਰ ਮੰਦਿਰ ਮਸਜਿਦ ਦੀ
ਲੱਗਦਾ ਰੱਬ ਹੀ ਮੇਰੇ ਪਾਸ ਹੁੰਦਾ

ਸੂਰਜ ਵਿਚ ਨਾ ਜਿਵੇਂ ਤਾਪ ਹੁੰਦਾ
ਹੁਸਨ ਪਾਹਾੜਾਂ ਦਾ ਨਾ ਖਾਸ ਹੁੰਦਾ
ਸਾਰਾ ਜੱਗ ਹੀ ਲੱਗਦਾ ਨਰਜੀਵ ਮੈਨੂੰ
ਬਸ ਤੇਰਾ ਹੀ ਇਕ ਧਰਵਾਸ ਹੁੰਦਾ

ਖੁਸ਼ਬੂ ਚੰਦਨ ਦੀ ਨਾ ਕੁਝ ਖਾਸ ਲੱਗੇ
ਬਹਾਰਾਂ ਵਿਚ ਵੀ ਨਾ ਕੋਈ ਰਾਜ ਲੱਗੇ
ਫਿੱਕਾ ਕੁਦਰਤ ਦਾ ਹਰ ਨੂਰ ਹੋਇਆ
ਦਿਲ ਤੇਰੇ ਦਾ ਜਦੋ ਕੋਈ ਸਾਜ ਵੱਜੇ

ਜਿਹੜੇ ਆਖਦੇ ਸੀ ਫੁੱਲਾਂ ਨੂੰ ਸੋਹਣੇ
ਲਗਦਾ ਮੈਨੂੰ ਉਹ ਕਾਫਰ ਹੀ ਹੋਣੇ
ਤੇਰਾ ਹੁਸਨ ਵੇਖ ਕੇ ਰੱਬ ਵੀ ਆਖੈ
ਕਿਥੇ ਦਸ ਹੁਣ ਮੈਂ ਚੰਨ ਤਾਰੇ ਲੁਕੋਣੇ

07 Aug 2014

Gurpreet  Dhillon
Gurpreet
Posts: 164
Gender: Male
Joined: 23/Feb/2013
Location: Fatehabad
View All Topics by Gurpreet
View All Posts by Gurpreet
 
Nce lines g
08 Aug 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਜਿਹੜੇ ਆਖਦੇ ਸੀ ਫੁੱਲਾਂ ਨੂੰ ਸੋਹਣੇ
ਲਗਦਾ ਮੈਨੂੰ ਉਹ ਕਾਫਰ ਹੀ ਹੋਣੇ
ਤੇਰਾ ਹੁਸਨ ਵੇਖ ਕੇ ਰੱਬ ਵੀ ਆਖੇ
ਕਿਥੇ ਦਸ ਹੁਣ ਮੈਂ ਚੰਨ ਤਾਰੇ ਲੁਕੋਣੇ...

ਬਹੁਤ ਸੁੰਦਰ ਜੀ । Keep it Up ! TFS
08 Aug 2014

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਮੇਰੇ ਖਿਆਲਾਂ ਚ ਜਦੋ ਤੇਰਾ ਸਾਥ ਹੁੰਦਾ 
ਤੂੰ ਕੀ ਜਾਣੇ ਉਦੋ ਕੀ ਅਹਿਸਾਸ ਹੁੰਦਾ 
ਕੋਣ ਸੋਚਦਾ ਫਿਰ ਮੰਦਿਰ ਮਸਜਿਦ ਦੀ
ਲੱਗਦਾ ਰੱਬ ਹੀ ਮੇਰੇ ਪਾਸ ਹੁੰਦਾ
ਵਾਹ ਜੀ ਵਾਹ ! ਵਧੀਆ ਏ |
ਸ਼ੇਅਰ ਕਰਨ ਲਈ ਅਭੂਤ ਧੰਨਵਾਦ ਸੰਜੀਵ ਬਾਈ ਜੀ | 

"ਮੇਰੇ ਖਿਆਲਾਂ ਚ ਜਦੋ ਤੇਰਾ ਸਾਥ ਹੁੰਦਾ 

ਤੂੰ ਕੀ ਜਾਣੇ ਉਦੋ ਕੀ ਅਹਿਸਾਸ ਹੁੰਦਾ 

ਕੋਣ ਸੋਚਦਾ ਫਿਰ ਮੰਦਿਰ ਮਸਜਿਦ ਦੀ

ਲੱਗਦਾ ਰੱਬ ਹੀ ਮੇਰੇ ਪਾਸ ਹੁੰਦਾ"


ਵਾਹ ਜੀ ਵਾਹ ! ਵਧੀਆ ਏ | Nicely worded !


ਸ਼ੇਅਰ ਕਰਨ ਲਈ ਧੰਨਵਾਦ ਸੰਜੀਵ ਬਾਈ ਜੀ | 

 

09 Aug 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
bhait bhaout shulri sab da kavita nu maan den ae
10 Aug 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

sanjeev g.....kamaal likhya aa.....one more feather in your cap.....


aadat to majboor keh lo ya socha to majboor par kuch add kite bina ya jawaab


dite bina reha ni janda sanjeev g.....maafi !!!!!





 

ਮੇਰੇ ਖਿਆਲਾ ਚ ਜਦੋ ਤੇਰਾ ਸਾਥ ਹੁੰਦਾ 
ਕਿਵੇ ਮਨਾ ਅਸਲ ਜ਼ਿੰਦਗੀ ਚ ਤੇਥੋਂ ਦੂਰ ਆ....
ਇਹ ਖਿਆਲ ਹੀ ਹੁਣ ਮੇਰੇ ਚਾਰੋ ਧਾਮ ਹੋਏ 
ਇਹਨਾ ਚ ਰਹਿ ਕੇ ਹੀ ਤੈਨੂ ਰੱਬ ਮਨਣ ਦਾ ਦਸਤੂਰ ਆ ....
ਦੀਦਾਰ ਹੋ ਜਾਂਦਾ ਤੇਰਾ ਰੋਜ਼ ਇਹਨਾ ਖਿਆਲਾ ਦੇ ਨੈਣਾ ਨਾਲ.....
"ਸੰਜੀਵ" ਸਾਰੀ ਜ਼ਿੰਦਗੀ ਲਈ ਹੁਣ ਇਹਨਾ ਦਾ ਕਰਜਦਾਰ ਜਰੁਰ ਆ....

"ਮੇਰੇ ਖਿਆਲਾ ਚ ਜਦੋ ਤੇਰਾ ਸਾਥ ਹੁੰਦਾ 


 ਕਿਵੇ ਮਨਾ ਅਸਲ ਜ਼ਿੰਦਗੀ ਚ ਤੇਥੋਂ ਦੂਰ ਆ....


 ਇਹ ਖਿਆਲ ਹੀ ਹੁਣ ਮੇਰੇ ਚਾਰੋ ਧਾਮ ਹੋਏ 


 ਇਹਨਾ ਚ ਰਹਿ ਕੇ ਹੀ ਤੈਨੂ ਰੱਬ ਮਨਣ ਦਾ ਦਸਤੂਰ ਆ ....


 ਦੀਦਾਰ ਹੋ ਜਾਂਦਾ ਤੇਰਾ ਰੋਜ਼ ਇਹਨਾ ਖਿਆਲਾ ਦੇ ਨੈਣਾ ਨਾਲ.....


 "ਸੰਜੀਵ" ਸਾਰੀ ਜ਼ਿੰਦਗੀ ਲਈ ਹੁਣ ਇਹਨਾ ਦਾ ਕਰਜਦਾਰ ਜਰੁਰ ਆ....


 ਵਲੋ - ਨਵੀ 

 



"mere khyaala ch jado tera saath hunda

 

kiwe manaa asal zindagi ch tetho door aa....


eh khyaal hi hun mere chaaro dhaam hoye....


ehna ch reh k hi tenu rabb manan da dastoor aa.....


deedar ho janda tera roz ehna khyaala de naina nal....


"sanjeev" sari zindagi li hun ehna da karzdaar jarur aa...."


by - navi..... 




 

10 Aug 2014

Reply