ਮੈਂ ਅਕਸਰ ਹਨੇਰੇ ਚ ਚਲਦਾ ਚਲਦਾ ਰੁੱਕ ਜਾਂਦਾ ਸੀ,
ਸੋਚਦਾ ਸ਼ਾਇਦ ਕੋਈ ਮੇਰਾ ਪਿੱਛਾ ਕਰਦਾ ਹੈ,
ਪਰ ਜਦ ਪਿੱਛੇ ਮੁੜ ਕੇ ਦੇਖਦਾ ਤਾਂ,
ਮੇਰਾ ਪਰਛਾਵਾਂ ਵੀ ਮੇਰੇ ਨਾਲ ਨਾ ਹੁੰਦਾ!!
ਫੇਰ ਇਕ ਦਿਨ ਮੈਨੂੰ ਇੱਕ ਜੁਗਨੂੰ ਦਿਸਿਆ,
ਮੈਂ ਜੁਗਨੂੰ ਨੂੰ ਲਭਦਾ ਲੰਮੇ ਸਫ਼ਰ ਬਾਦ ਇੱਕ ਕਿਰਨ ਨੂੰ ਮਿਲਿਆ,
ਇਹ ਕਿਰਨ ਤਾਂ ਸਚ ਦੇ ਸੂਰਜ ਦੀ ਸੀ, ਸਭ ਸਾਫ਼ ਨਜ਼ਰ ਆਉਣ ਲੱਗਾ ਸੀ,
ਮੈਂ ਰੁਕਿਆ ਤੇ ਪਿੱਛੇ ਮੁੜਿਆ,,,,,
ਮੇਰੇ ਕੁਝ ਦੋਸਤ ਖੜੇ ਸੀ......zaufigan..
wow... very beautiful...
Bahut KHOOOOB 22 G...tfs
ਸਮੁੰਦਰ ਚ ਬੂੰਦ ਤਾਂ ਹਮੇਸ਼ਾ ਮਿਲਦੀ ਹੈ ਤੁਸੀਂ ਵੀਰ ਜੀ ਬੂੰਦ ਵਿਚ ਸਮੁੰਦਰ ਮਿਲਾ ਦਿਤਾ ਹੈ....ਰੱਬ ਰਾਜੀ ਰਖੇ
bahut khoob
bahut khoob bai ji...well written !!
i guess mein pehla vee pucheya c Zaufigan da matlab kee aa brar saab....zra channa pao ehde te vee.....
keep writing n keep sharing!!!!!!!
THNX everybody,,,,,,
ZAUF- light
ZAUfigan- Parkashman,, enlighten
bahut wadhiya bai ji...
ਬੜਾ ਪਿਆਰਾ ਜਿਹਾ ਖਿਆਲ ਹੈ ..ਗੁੱਡ ਵਰਕ !