Punjabi Poetry
 View Forum
 Create New Topic
  Home > Communities > Punjabi Poetry > Forum > messages
Hardeep Singh
Hardeep
Posts: 44
Gender: Male
Joined: 09/Dec/2011
Location: ਰੂਪਨਗਰ
View All Topics by Hardeep
View All Posts by Hardeep
 
ਮੇਰੇ ਨਾਲ ਖਫ਼ਾ
ਬਿਨਾ ਗੱਲ ਤੋਂ ਮੇਰੇ ਨਾਲ ਖਫ਼ਾ ..
ਕੁੱਝ ਦੋਸਤ ਹੋਈ ਫਿਰਦੇ ਨੇਂ...
ਕਦੇ ਮਿਲਦੇ ਸੀ ਮੈਨੂੰ ਹੱਸ ਹੱਸ ਕੇ...
ਅੱਜ ਮੁੱਖ ਘੁਮਾਈ ਫਿਰਦੇ ਨੇਂ.
ਨਾ ਕਸੂਰ ਮੇਰਾ ਨਾਂ ਉਹਨਾ ਦਾ...
ਪਤਾ ਨੀ ਕੀ ਗਲ ਬਾਤ ਹੋਈ...
ਬਿਨਾ ਗੱਲ ਤੋਂ ਨਾਲ ਮੇਰੇ ...
ਉਹ ਕਰੀ ਲੜਾਈ ਫਿਰਦੇ ਨੇਂ..
ਮੈਨੂੰ ਕਹਿਦੇ ਤੈਨੂੰ ਭੁਲਾ ਦੇਣਾ ..
ਨਾ ਦੋਸਤਾਂ ਵਿੱਚੋਂ ਮਿਟਾ ਦੇਣਾ...
ਉਹ ਕੀ ਜਾਨਣ ਤੇ ਕੀ ਸਮਝਣ....
ਮੇਰੀ ਬਣ ਪਰਛਾਈ ਫਿਰਦੇ ਨੇਂ....
ਕਦੇ ਨਾਮ "ਦੀਪ" ਦਾ ਬੁੱਲਾਂ ਤੇ...
ਦਿਨ ਰਾਤ ਉਹਨਾ ਦੇ ਰਹਿੰਦਾ ਸੀ...
ਅੱਜ ਨਾਮ ਨਾਂ ਆਜੇ ਬੁੱਲਾਂ ਤੇ...
ਉਹ ਬੁੱਲ ਦਬਾਈ ਫਿਰਦੇ ਨੇਂ........


"" ਹਰਦੀਪ""
17 Jul 2013

sukhpal singh
sukhpal
Posts: 1427
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

Bohat khubb too good,.................

19 Jul 2013

Reply