" door gyi nu fad k koi mere nal bahaaye
ehda palaa nal vidhi de mere hath fadaaye."
sanjeev ji.....shabada di eni sohni warto kiti tusi ki menu sachi tareef de sare shabad chote je lag rhe ne.....
stunned totally.....
Os dil di hi tareef aa g....jo ene honsle nal peed nu haar shingaar nal kabool karna chaunda hai khushi khushi.....kuch lines likhiya main ehdi addition ch....bhull chuk maaf kario plz.....tuhade jina doonga ta soch ni skdi par fer v ik nimaani ji koshish....
"ਪੀੜਾ ਨੂੰ ਕੋਈ ਜਾ ਕੇ ਕਹਿ ਦੋ
ਹੁਣ ਸੱਤ ਜਨਮਾਂ ਦਾ ਸਾਥ ਨਿਭਾਏ....
ਲੈ ਲੀਆ ਲਾਵਾਂ ਮੈਂ ਓਹਦੇ ਨਾਲ
ਹੁਣ ਮੈਨੂ ਆਪਣੇ ਨਾਲ ਰਵਾਏ
ਦੇਵੋ ਨੀ ਕੋਈ ਐਸੀ ਬੂਟੀ
ਮੇਰੀ ਪੀੜ ਅਮਰ ਹੋ ਜਏ
ਬਣ ਕੇ ਹੁਣ "ਸੰਜੀਵ" ਦੇ ਦਿਲ ਦੀ ਰਾਣੀ
ਸਭ ਕਬੀਲਦਾਰਿਆ ਹੰਢਾਏ
ਏਸ ਪੀੜ ਦਾ ਜਦੋ ਟੁੱਟੇ ਨਸ਼ਾ
ਰੱਬਾ ਮੇਰੀ ਵੀ ਜਾਨ ਨਿਕਲ ਜਾਏ....
ਦੇਵੋ ਨੀ ਕੋਈ ਐਸੀ ਬੂਟੀ
ਮੇਰੀ ਪੀੜ ਅਮਰ ਹੋ ਜਾਏ "
ਵਲੋ- ਨਵੀ
ਪੀੜਾ ਨੂੰ ਕੋਈ ਜਾ ਕੇ ਕਹਿ ਦੋ
ਹੁਣ ਸੱਤ ਜਨਮਾਂ ਦਾ ਸਾਥ ਨਿਭਾਏ....
ਲੈ ਲੀਆ ਲਾਵਾਂ ਮੈਂ ਓਹਦੇ ਨਾਲ
ਹੁਣ ਮੈਨੂ ਆਪਣੇ ਨਾਲ ਰਵਾਏ
ਦੇਵੋ ਨੀ ਕੋਈ ਐਸੀ ਬੂਟੀ
ਮੇਰੀ ਪੀੜ ਅਮਰ ਹੋ ਜਏ
ਬਣ ਕੇ ਹੁਣ "ਸੰਜੀਵ" ਦੇ ਦਿਲ ਦੀ ਰਾਣੀ
ਸਭ ਕਬੀਲਦਾਰਿਆ ਹੰਢਾਏ
ਏਸ ਪੀੜ ਦਾ ਜਦੋ ਟੁੱਟੇ ਨਸ਼ਾ
ਰੱਬਾ ਮੇਰੀ ਵੀ ਜਾਨ ਨਿਕਲ ਜਾਏ....
ਦੇਵੋ ਨੀ ਕੋਈ ਐਸੀ ਬੂਟੀ
ਮੇਰੀ ਪੀੜ ਅਮਰ ਹੋ ਜਾਏ
ਵਲੋ- ਨਵੀ