ਮੇਰੇ ਤਰਸਦੇ ਨੈਨਾ ਦੀ ਪ੍ਯਾਸ ਨਹੀ ਮੁਕ੍ਨੀ,ਤੇਰੀ ਯਾਦਾ ਦੀ ਹੁੰਦੀ ਏਹ੍ ਬਰਸਾਤ ਨਹੀ ਰੁਕਣੀ,ਸਾਹ ਰੁਕ ਜਾਂਦੇ ਏਹ੍ ਜ਼ਿੰਦਗੀ ਮੁਕ ਜਾਣੀ,ਪਰ ਤੇਨੂ ਮੀਲਨ ਦੀ ਆਸ ਨਹੀ ਮੁਕ੍ਨੀ,ਅਖਿਯਾਂ ਨੂ ਰੋੰਨ ਦੀ ਆਦਤ ਜੇਹੀ ਪੈ ਗਈ....ਹੰਜੂ ਵਹਾਉਣ ਦੀ ਆਦਤ ਜੇਹੀ ਪੈ ਗਯੀ....ਹਕੀਕਤ ਸਾਡੇ ਵੱਲ ਦੀ ਨਾ ਹੋਯੀ ਕਦੇ ਭੂਲ ਕੇ....ਖਵਾਬਆ ਵੀਚ ਰਹਨ ਦੀ ਫੇਰ ਆਦਤ ਜੇਹੀ ਪੈ ਗਯੀ.....