|
 |
 |
 |
|
|
Home > Communities > Punjabi Poetry > Forum > messages |
|
|
|
|
|
ਮੇਰੇ ਯਾਰ |
ਸੋਹਣੇ ਰੂਪ ਦਾ ਨਾ ਕਰ ਗੁਮਾਨ ਮੇਰੇ ਯਾਰ, ਸੋਹਣੇ ਫ਼ਿਰਦੇ ਬਥੇਰੇ ੲਿਥੇ ਹਰ ਗਲੀ,ਹਰ ਬਾਜ਼ਾਰ ਹੋਵੇ ਰੂਪ ਸੋਹਣਾਂ ਦਾਮਨ ਵੀ ਸਾਫ਼ ਰੱਖੀਦਾ, ਦਰ ਦਰ ਉੱਤੇ ਨੲੀਓ ਪੱਲਾ ਅੱਡੀਦਾ.. ਹੁੰਦੀ ਵੈਸ਼ੀਅਾ (ਬਾਜ਼ਾਰੂ ਔਰਤ) ਵੀ ਸੋਹਣੀ ਪਰ ਕਰਨਾ ੲੇ ਕੀ,ਜ਼ਦ ਚਰਿੱਤਰ ੲੀ ਤਾਰ ਤਾਰ............ . ਸੋਹਣੇ ਰੂਪ ਦਾ ਨਾ ਕਰ ਗੁਮਾਨ ਮੇਰੇ ਯਾਰ. ਸੋਹਣੇ ਹੋਣ ਨੂੰ ਕੀ ਕਰਨਾ ਜ਼ੇ ਹੋਵੇ ਦਾਮਨ ੲੀ ਦਾਗਦਾਰ ਸੋਹਣਾ ਕੱਖ ਦਾ ਵੀ ਨੲੀ ਜੇ ਨਾ ਗਲ ਇੱਜ਼ਤ ਵਾਲਾ ਹਾਰ : : ॥ ੨੨-੦੪-੧੨ ॥ ਸੁਲਤਾਨ *....*
|
|
26 Apr 2012
|
|
|
|
ਸੋਹਣਾ ਏ ਅਸ਼ਵਨੀ ਜੀ ਪਰ ਜੇਕਰ ਪੋਸਟ ਕਰਨ ਵੇਲੇ ਥੋੜੀ ਮਿਹਨਤ ਕੀਤੀ ਹੁੰਦੀ ਤਾਂ ਹੋਰ ਵੀ ਵਧੀਆ ਲੱਗਦਾ..ਲਉ ਮੈਂ ਇਸਨੂੰ ਦੁਬਾਰਾ ਟਾਈਪ ਕਰਕੇ ਪੋਸਟ ਕੀਤਾ ਏ....
ਸੋਹਣੇ ਰੂਪ ਦਾ ਨਾ ਕਰ ਗੁਮਾਨ ਮੇਰੇ ਯਾਰ, ਸੋਹਣੇ ਫ਼ਿਰਦੇ ਬਥੇਰੇ ਇੱਥੇ ਹਰ ਗਲੀ,ਹਰ ਬਾਜ਼ਾਰ ਹੋਵੇ ਰੂਪ ਸੋਹਣਾਂ ਦਾਮਨ ਵੀ ਸਾਫ਼ ਰੱਖੀਦਾ, ਦਰ ਦਰ ਉੱਤੇ ਨਈਉਂ ਪੱਲਾ ਅੱਡੀਦਾ.. ਹੁੰਦੀ ਵੈਸ਼ਿਆ (ਬਾਜ਼ਾਰੂ ਔਰਤ) ਵੀ ਸੋਹਣੀ ਪਰ ਕਰਨਾ ਏ ਕੀ,ਜ਼ਦ ਚਰਿੱਤਰ ਈ ਤਾਰ ਤਾਰ ਸੋਹਣੇ ਰੂਪ ਦਾ ਨਾ ਕਰ ਗੁਮਾਨ ਮੇਰੇ ਯਾਰ. ਸੋਹਣੇ ਹੋਣ ਨੂੰ ਕੀ ਕਰਨਾ ਜ਼ੇ ਹੋਵੇ ਦਾਮਨ ਈ ਦਾਗਦਾਰ ਸੋਹਣਾ ਕੱਖ ਦਾ ਵੀ ਨਈਂ ਜੇ ਨਾ ਗਲ ਇੱਜ਼ਤ ਵਾਲਾ ਹਾਰ : : ॥ ੨੨-੦੪-੧੨ ॥ ਸੁਲਤਾਨ *....
|
|
26 Apr 2012
|
|
|
|
I did not like the santaza with bazaroo aurat. Why to blame her?
|
|
26 Apr 2012
|
|
|
shukriyaan |
Shukriyaa(Balihar) wadde veer....mehnat ta kiti c pr pta ni jdo ,post krda c ta chnge ho janda c..:(.......shukriyaa tuhada....
|
|
27 Apr 2012
|
|
|
dhanwaad |
Nd..ਅਰਿੰਦਰ ਕੁਮਾਰ veer..bazaru aurat wale stanze ch c k sohne ta insaan boht hunde ne pr asl ch sohna kaun hai jihde KARM changey hon,,,j apa sohne a pr km o krde a jehde MALIK di drgah ch bkshey na jan ta aide de sohneya nu ja sohne hon nu v ki krna....'izzat waddi cheez', is side to likheya c......aggey to dheyan rakaga g.. . Dhanwad tuhada veer....J koi v madi gal lggey ta reply jrur kreo..thnkx..
|
|
27 Apr 2012
|
|
|
|
|
Gud....ashwani.....keep it up.....
|
|
27 Apr 2012
|
|
|
|
|
ਵਾਰ ਵਾਰ ਪੜਨ ਨੂੰ ਜੀ ਕਰਦਾ ਹੈ ਜੀਓ ...
|
|
27 Apr 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|