|
 |
 |
 |
|
|
Home > Communities > Punjabi Poetry > Forum > messages |
|
|
|
|
|
ਮੇਰੀ ਕਵਿਤਾ |
ਮੇਰੀ ਮਾਂ ਨੂ ਮੇਰੀ ਕਵਿਤਾ ਸਮਜ਼ ਨਾ ਆਈ ਭਾਵੇ ਮੇਰੀ ਮਾਂ ਬੋਲੀ ਵਿਚ ਲਖੀ ਹੋਈ ਸੀ
ਉਹ ਤਾ ਕੇਵਲ ਏਨਾ ਸਮਜ਼ ਈ ਪੁੱਤ ਦੇ ਰੂਹ ਨੂ ਦੁਖ ਹੈ ਕੋਈ
ਪਰ ਇਸਦਾ ਦੁਖ ਮੇਰੇ ਹੁੰਦੀਆਂ ਆਯਾ ਕਿਥੋ
ਨੀਜ਼ ਲਗਾ ਕੇ ਦੇਖੀ ਮੇਰੀ ਅਨਪੜ ਮਾਂ ਨੇ ਮੇਰੀ ਕਵਿਤਾ ਦੇਖੋ ਲੋਕੋ ਕੁਖੋ ਜਾਏ ਮਾਂ ਨੂ ਛਡ ਕੈ ਦੁਖ ਕਾਗਜ਼ਾ ਨੂ ਦਸਦੇ ਨੇ
ਮੇਰੀ ਮਾਂ ਨੇ ਕਾਗਜ਼ ਚੁਕ ਕੇ ਸੀਨੇ ਨੂ ਲਾਯਾ
ਖਬਰੇ ਇੱਦਾ ਹੀ ਕੁਜ ਮੇਰੇ ਨੇਰੇ ਹੋਵੇ ਮੇਰਾ ਜਾਯਾ
cpoy from lafza de dargah book by
surjit patar ji
|
|
20 Jul 2011
|
|
|
|
khoob farmaeye patar sa'ab ne... :)
|
|
27 Jul 2011
|
|
|
|
bilkul deepak ji kee baata n patar shib dian
|
|
29 Jul 2011
|
|
|
|
Good One...Thnx 4 sharing..!!
|
|
29 Jul 2011
|
|
|
|
|
|
|
sidhi dil ch utar gyi.. kavita ehnu hi kehnde ne... shukria share karn lyi ji..
|
|
09 May 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|