Punjabi Poetry
 View Forum
 Create New Topic
  Home > Communities > Punjabi Poetry > Forum > messages
Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 
ਮੇਰੇ ਸੋਹਣੇਆ ਯਾਰਾ

ਮੇਰੇ ਸੋਹਣੇਆ  ਯਾਰਾ
ਤੇਨੁ ਹਰ ਪਾਲ ਮੈਂ ਉਡੀਕੀ ਜਾਨੀ  ਆ
ਤੂ ਕਦ ਆਵੇਗਾ
ਮੇਰੀਆਂ ਖਾਵਾਸ਼ਿਆਂ ਨੂ ਕਦ ਪੂਰਾ ਕਰ ਪਾਵੇਗਾ
ਇਕ ਵਾਰੀ ਆਜਾ  
ਮੇਰੇ ਦਿਲ ਦੇ ਰੀਜ ਪੁਗਾਜਾ
ਇਹੀ ਸੋਚਾ ਚ ਮੈਂ ਤੇਨੁ ਲੋਚੀ ਜਾਨੀ ਆ
ਮੇਰੇ ਸੋਹਣੇਆ  ਯਾਰਾ
ਤੇਨੁ ਹਰ ਪਾਲ ਮੈਂ ਉਡੀਕੀ ਜਾਨੀ  ਆ
ਤੇਨੁ ਹਰ ਪਾਲ ਮੈਂ ਉਡੀਕੀ ਜਾਨੀ  ਆ

08 Jun 2013

sukhpal singh
sukhpal
Posts: 1427
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

very well said,...........bohat khubb............good

11 Mar 2015

Reply