|
ਮੇਰੇਆ ਸਾਈਆਂ |
ਇਕ ਮਧੁਰ ਸੰਗੀਤ ਜਿਓ,ਕੋਇਲ ਦੀ ਕੂਕ, ਪਪੀਹੇ ਦੀ ਹੂਕ ,
ਬੈਠ ਕੇ ਗਾਵੇਂ, ਮੇਹ੍ਕਾਉਂਦੀ ਜਾਵੇਂ, ਹਵਾ ਦੇ ਬੁੱਲੇ,
ਮ੍ਧੂਮ੍ਖੀਆਂ ਮਸਤ ਹੋਈਆਂ , ਨਾਗ ਮਤਵਾਲੇ, ਨਸ਼ੇ ਵਿਚ ਪਾਲੇ,
ਭੌਰ ਜਿਓ ਕਾਲੇ, ਫੁੱਲਾਂ ਦੇ ਦੁਆਲੇ, ਜੀ ਰਸਤੇ ਭੁੱਲੇ,
ਦੇਖ ਅੰਬਰ ਦਾ ਜੇਰਾ, ਗੀਤ ਸੁਨ ਤੇਰਾ,ਮੇਹ੍ਕੇਆ ਚੁਫੇਰਾ ,
ਹੋਇਆ ਬਾਗ੍ਹੋ ਬਾਗ, ਛੇੜੇਆ ਰਾਗ, ਘਟਾਵਾਂ ਆਈਆਂ,
ਮੇਰੇ ਪਰਦੇ ਕੱਜ ਲਈ ਤੂੰ, ਮੈਨੂੰ ਸਮਝਾਵੀਂ,
ਮਾਰ ਕੇ ਦਾਬ, ਦੇ ਕੇ ਕੋਈ ਤਾਬ, ਪੂਰੇ ਕਰੀ ਖਾਬ ਮੇਰੇਆ ਸਾਈਆਂ.....
ਸਤਬੀਰ
|
|
06 May 2012
|
|
|
|
ਬੜਾ ਪਿਆਰਾ ਲਿਖਿਆ ਹੈ ਵੀਰ,,,
ਪਰ ਥੋੜਾ ਥੋੜਾ ' ਸਤਿੰਦਰ ਸਰਤਾਜ਼ ਦੇ ਇੱਕ ਗੀਤ ਤੋਂ ਪ੍ਰਭਾਵਿਤ ਲੱਗਦਾ ਹੈ
" ਮੈਨੂੰ ਦਿੱਸਣ ਸੁਫਨਿਆਂ ਚ ,,,,,,,,,,,,,,,, " ,,,
ਜਿਓੰਦੇ ਵੱਸਦੇ ਰਹੋ,,,
ਬੜਾ ਪਿਆਰਾ ਲਿਖਿਆ ਹੈ ਵੀਰ,,,
ਪਰ ਥੋੜਾ ਥੋੜਾ ' ਸਤਿੰਦਰ ਸਰਤਾਜ਼ ਦੇ ਇੱਕ ਗੀਤ ਤੋਂ ਪ੍ਰਭਾਵਿਤ ਲੱਗਦਾ ਹੈ
" ਮੈਨੂੰ ਦਿੱਸਣ ਸੁਫਨਿਆਂ ਚ ,,,,,,,,,,,,,,,, " ,,,
ਜਿਓੰਦੇ ਵੱਸਦੇ ਰਹੋ,,,
|
|
06 May 2012
|
|
|
|
|
Bhut sohna likhia a veer g... Haprinder veer di gall nal main sehmat han g.. kujj kujj jhlak paindi a g us geet di....
thodi punjabi typing val dhian kro g.. tfs...
|
|
06 May 2012
|
|
|
|
|
|
Dhanwaad Bhaji sab da....thnx a lot.... i ll try to improve my punjabi words...keep suggesting thnkx
|
|
07 May 2012
|
|
|