ਲੋਕ ਮੇਰੇ ਬਾਰੇ ਕੀ ਕਹਿਦੇ ਹਨ,
ਮੈ ਇਹ ਸੋਚਣਾ ਬੰਦ ਕਰ ਦਿਤਾ ਹੈ.........
ਤੇ
ਲੋਕ ਮੇਰੇ ਬਾਰੇ ਕੀ ਨਹੀ ਕਹਿਦੇ,
ਇਸ ਬਾਰੇ ਸੋਚਣਾ ਸ਼ੁਰੂ ਕਰ ਦਿਤਾ ਹੈ.........
ਹਰਕਿਰਨ ਜੀਤ ਸਿੰਘ
24-10-2013
ਮੈਨੂ ਬਦਨਾਮ ਕਰਨ ਵਿਚ ਮੇਰੇ ਦੁਸ਼ਮਣਾ ਨਾਲੋ ਮੇਰੇ ਦੋਸਤਾ ਦਾ ਜਿਆਦਾ ਜੋਰ ਲਗਦਾ ਹੈ.........
26-10-2013
very nice
veer
ਧਨਵਾਦ ਸੁਖਪਾਲ
bht wadia soch
ਧਨਵਾਦ ਹਰਜਿੰਦਰ ਜੀ.............