|
 |
 |
 |
|
|
Home > Communities > Punjabi Poetry > Forum > messages |
|
|
|
|
|
|
ਮੇਰੀ ਦੁਆ |
ਕੁੱਜ ਕਰ ਰੱਬਾ ..... ਇਸ ਉਦਾਸੀ ਨੂੰ ਦੁਰ ਕਰਦੇ ... ਮੈਨੂ ਬੁਲਾ ਲੈ ਆਪਣੇ ਕੋਲ ... ਜਾਂ ਮੇਰੇ ਤੇ ਓਹਦਾ ਨੂਰ ਕਰਦੇ |
ਚੁਪ ਬੈਠਾਂ ਹਾਂ ਕਦੋਂ ਤੋਂ... ਉਹਦੀ ਉਡੀਕ ਵਿਚ... ਮਿਲਾ ਦੇ ਮੈਨੂੰ ਓਹਦੇ ਨਾਲ ... ਜਾਂ ਮੇਰੀ ਮੋਤ ਮੰਜੂਰ ਕਰਦੇ |
ਫੂਲ ਵਾਂਗੂ ਖਿੜਿਆ ਸੀ ਕਦੇ... ਡਿੱਗੇ ਪੱਤੇ ਵਾਂਗੂ ਹਾਲ ਹੋ ਗਿਆ... ਮੇਰੇ ਦਿਲ ਦੇ ਜਖਮ ਨੂੰ ਖਤਮ ਕਰ .. ਜਾਂ ਉਸਨੂੰ ਪੂਰਾ ਨਾਸੂਰ ਕਰਦੇ |
ਵਾਂਗ ਦੀਵੇ ਬਲਦਾ ਹਾਂ ਹਵਾ ਤੋਂ ਡਰ ਡਰ ਕੇ... ਜੁਦਾਈ ਦੀ ਹਵਾ ਬੰਦ ਕਰ... ਜਾਂ ਮੈਨੂੰ ਇਸ ਤੁਫਾਨ ਚ ਚੂਰ ਚੂਰ ਕਰ ਦੇ ||
(SUNIL KUMAR) 130812
|
|
13 Aug 2012
|
|
|
|
|
ਆਪਣੇ ਦਿਲ ਦੇ ਹਾਵ ਭਾਵ ਪ੍ਰਗਟਾਉਣ ਲਈ ਕੀਤੀ ਗਈ ਸ਼ਬਦਾਂ ਦੀ ਚੋਣ ਕਾਫੀ ਪ੍ਰਭਾਵਸ਼ਾਲੀ ਹੈ ।
ਹੋਰ ਵੀ ਸੋਹਣਾ ਸੋਹਣਾ ਲਿਖੋ ।
ਜਿਉਂਦੇ ਰਹੋ
ਰੱਬ ਰਾਖਾ !!!!
|
|
13 Aug 2012
|
|
|
|
ਬਹੁਤ ਸੋਹਣਾ ਲਿਖਿਆ ਸੁਨੀਲ ......ਸ਼ਾਇਦ ਇਸੇ ਲਈ ਕੀ ਦਿਨਾ ਤੋਂ ਲਾਪਤਾ ਸੀ ......
ਜੀਓ
ਬਹੁਤ ਸੋਹਣਾ ਲਿਖਿਆ ਸੁਨੀਲ ......ਸ਼ਾਇਦ ਇਸੇ ਲਈ ਕੀ ਦਿਨਾ ਤੋਂ ਲਾਪਤਾ ਸੀ ......
ਜੀਓ
|
|
13 Aug 2012
|
|
|
|
nice one, there are few spelling mistakes, give some attenetion to them...

|
|
13 Aug 2012
|
|
|
|
|
bahut vdia likhea...... hamesha khush reh..:)
|
|
13 Aug 2012
|
|
|
|
|
|
as always very very nice veer ji...thanks for sharing...!!!
|
|
13 Aug 2012
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|