Punjabi Poetry
 View Forum
 Create New Topic
  Home > Communities > Punjabi Poetry > Forum > messages
ruby heer
ruby
Posts: 151
Gender: Female
Joined: 21/Apr/2011
Location: Abbotsford
View All Topics by ruby
View All Posts by ruby
 
ਮਾਂ ਮੇਰੀ
ਮੇਰੇ ਰੱਬ ਨੇ ਮੈਨੂੰ ਮਾਂ ਦਿੱਤੀ, ਠੰਡੀ ਬੋੜ ਤੋਂ ਘੂੜੀ ਛਾਂ ਦਿੱਤੀ.
ਮੈਨੂੰ ਸਭ ਤੋਂ ਵੱਧ ਪਿਆਰ ਓਹ ਕਰਨ ਵਾਲੀ..
ਮੇਰੇ ਸਾਰੇ ਦੁਖਾਂ ਨੂੰ ਹਰਨ ਵਾਲੀ..
ਮੇਰਾ ਵਾਲ ਵਿੰਗਾ ਨਾ ਹੋਣ ਦਿੰਦੀ,
ਮੇਰੀ ਅਖ ਚ ਹੰਝੂ ਨਾ ਆਉਣ ਦਿੰਦੀ.
ਓਹਦਾ ਕੀਤਾ ਕਦੇ ਭਾਲੋਉਣਾ ਨਹੀ...
ਮਾਂ ਨੂੰ ਦੁਖ ਮੈਂ ਕਦੇ ਪਚੋਉਣਾ ਨਹੀ..
ਰੱਬਾ ਮੇਰੀ ਦੁਆ ਕਬੂਲ ਕਰੀ..
ਮੇਰੀ ਮਾਂ ਨੂੰ ਕਦੇ ਨਾ ਦੂਰ ਕਰੀ...
ਰਹੇ ਹਸਦੀ ਵਸਦੀ ਮਾਂ ਮੇਰੀ
ਰਹੇ ਸਦਾ ਸਲਾਮਤ ਮਾਂ ਮੇਰੀ...
12 May 2013

ruby heer
ruby
Posts: 151
Gender: Female
Joined: 21/Apr/2011
Location: Abbotsford
View All Topics by ruby
View All Posts by ruby
 
Thank you sethi jl
13 May 2013

sukhpal singh
sukhpal
Posts: 1427
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 
Happy Mothers day wale din mothers nu samarpit aap g ne bohat khubb likhea.....duawaan
13 May 2013

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

Good one ! jio,,,

13 May 2013

ruby heer
ruby
Posts: 151
Gender: Female
Joined: 21/Apr/2011
Location: Abbotsford
View All Topics by ruby
View All Posts by ruby
 
Thanx Sukhpal and Harpinder bhaji
14 May 2013

Reply