Punjabi Poetry
 View Forum
 Create New Topic
  Home > Communities > Punjabi Poetry > Forum > messages
Dilbagh  Singh Marjana
Dilbagh
Posts: 3
Gender: Male
Joined: 19/Jan/2013
Location: Amritsar
View All Topics by Dilbagh
View All Posts by Dilbagh
 
ਮੇਰੀ ਸ਼ਇਰੀ - ਇਕ ਪੀੜ

ਲੈਦੇ ਨੇ ਜੋ ਹਰ ਵੇਲੇ ਨਾਮ ਤੇਰਾ,
ਇਹਨਾ ਬੁੱਲਾਂ ਨ ਇਕ ਦਿਨ ਸੁੱਕ ਜਾਣਾ |
ਤੇਰੀ ਯਾਦ ਨਾਲ ਹੀ ਜੋ ਆਉਂਦੇ ਨੇ ,
ਇਹਨਾ ਸਾਹਾਂ ਨੇ ਵੀ ਰੁੱਕ ਜਾਣਾ |
ਆਪਣੇ ਹਿੱਸੇ ਦੀ ਮੁਕਾ ਕੇ ਲਈ ਹੈ ਜੋ,
ਉਧਾਰੀ ਇਸ ਜਿੰਦਗੀ ਨੇ ਵੀ ਮੁੱਕ ਜਾਣਾ |
ਬੰਨ ਗਮਾਂ ਦੇ ਸਿਹਰੇ ਸੱਜਣਾ ਅਸੀਂ,
ਹੁਣ ਮੋਤ ਦੇ ਦਰ ਤੇ ਢੁੱਕ ਜਾਣਾ |
ਤੈਨੂੰ ਆਖਰੀ ਵਾਰੀ ਦੇਖਣੇ ਦੀ ਸੀ ਆਸ,
ਏਸੇ ਆਸ ਤੇ ਅਸੀਂ ਹੋਲੀ ਹੋਲੀ ਮੁੱਕ ਜਾਣਾ |
ਦਿਨ ਰਹਿ ਗਏ ਨੇ ਹੁਣ ਥੋੜੇ ਜਿੰਦਗੀ ਦੇ,
ਅਸੀਂ ਹੁਣ ਮੋਤ ਦੇ ਪਰਛਾਵੇਂ ਉਹਲੇ ਲੁੱਕ ਜਾਣਾ |
ਇਕ ਵਾਰੀ ਮਿਲ ਜਾ ਸੱਜਣਾ(nitika) ਆਣ ਕੇ,
ਮੈਂ ਤਿੜਕੇ ਘੜੇ ਦਾ ਪਾਣੀ,
ਮੈ ਕੱਲ ਤੱਕ ਮੁੱਕ ਜਾਣਾ |
ਮਰਜਾਣੇ ਨੇ ਕੱਲ ਤੱਕ ਮੁੱਕ ਜਾਣਾ |
ਦਿਲਬਾਗ ਸਿੰਘ ਮਰਜਾਣ

25 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

 ਖੂਬ.....tfs......

25 Jan 2013

sukhpal singh
sukhpal
Posts: 1427
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 
Title vi khubb te sayaari oston vi khubb ,.........waah
09 May 2013

Reply