ਮੇਰੀ ਤਕਦੀਰ ਵਿਚ ਇ੍ਹ ਤੇਰਾ ਨਾਮ ਲਿਖਿਆ,ਹਰ ਜਨਮ ਤੇਰੇ ਨਾਲ ਜਿਉਣ ਦਾ ਪੈਗਾਮ ਲਿਖਿਆ,ਬਸ "ਗਿਪੀ" ਕਦੇ ਦੂਰ ਨਾ ਹੋਈ,ਆਪਣੀ ਜਿੰਦਗੀ ਦਾ ਹਰ ਪਲ ਤੇਰੇ ਲਈ ਜਾਨ ਲਿਖਿਆ,ਬਹੁਤ ਮਿਲਣਗੇ ਆਪਾ ਨੂੰ ਜੁਦਾ ਕਰ ਜਾਨ ਵਾਲੇ,ਪਰ ਤੇਰੇ ਵਲ ਆਪਣੀ ਮੰਜਲ ਦਾ ਆਖਰੀ ਮੁਕਾਮ ਲਿਖਿਆ..............