ਮੁੱਕ ਜਾਣ ਯਾਰੀਆਂ ਤੇ ਮੁੱਕ ਜਾਣ ਯਾਰ ਭਾਵੇਂ ,
ਜਿਹਨਾ ਕੋਲੋ ਯਾਰੀਆਂ ਦਾ ਪੂਰ ਵੀ ਨਾ ਪਖ ਹੋਵੇ ,
ਚੰਨ ਭਾਵੇਂ ਈਦ ਦਾ ਏ ਭਾਵੇਂ ਰਾਤ ਮੱਸਿਆ ਦਾ ,
ਤੱਕਣੇ ਦੀ ਜੇ ਨਾ ਨਿਤ ਹੋਵੇ ਫੇਰ ਨਾ ਓ ਤੱਕ ਹੋਵੇ ,
ਬਦੱਲਾਂ ਤੋਂ ਦੂਰ ਜਿਥੇਂ ਵਰਨਾ ਏ ਕਣੀਆਂ ਨੇ ,
ਆਸ ਲੈਕੇ ਉਗਦਾ ਏ ਜੋ ਟਿੱਬਿਆਂ ਦਾ ਕੱਖ ਹੋਵੇ,
ਇਜ਼ਤਾਂ ਬੇਗੈਰ ਕੋਈ ਪੁਛਦਾ ਨਹੀ ਜੁੱਗ ਉੱਤੇ ,
ਜੇਵਾਂ ਵਿਚ ਕੁਲਵਿੰਦਰ ਪ੍ਰੀਤ ਭਾਵੇਂ ਕਰੋੜ ਤੇ ਲਖ ਹੋਵੇ .