Punjabi Poetry
 View Forum
 Create New Topic
  Home > Communities > Punjabi Poetry > Forum > messages
Harjinder Kaur
Harjinder
Posts: 170
Gender: Female
Joined: 30/Jul/2012
Location: Tarn taran
View All Topics by Harjinder
View All Posts by Harjinder
 
ਮੇਰੀਆਂ ਲਿਖਤਾਂ ਵਿੱਚ

ਕੁੱਝ ਵੀ ਤਾਂ ਨਹੀਂ ਮੇਰੀਆਂ ਲਿਖਤਾਂ ਵਿੱਚ

ਲਿਖਦੀ ਹਾਂ ਆਪਣਾ ਆਪ ਭੁਲਾਉਣ ਲਈ

 

ਨੇੜੇ ਨੇੜੇ ਜਦੋਂ ਢੁੱਕਣ  ਲੱਗ ਜਾਂਦੇ

ਜਿੰਦ ਖਾਣੇ ਗ਼ਮਾਂ ਨੂੰ ਭੁਲਾਉਣ ਲਈ

 

ਕਦੀ ਕਦੀ ਅਜ਼ੀਜ਼ ਨਾਰਾਜ਼ ਹੋ ਜਾਂਦੇ ਜੋ

ਓਹਨਾਂ ਦੇ ਚੇਹਰੇ ਖਿਲਾਉਣ ਲਈ

 

ਅੱਖੀਆਂ ਦਾ ਨੀਰ ਜਦੋਂ ਮੁੱਕਣ ਤੇ ਆਵੇ

ਥੋੜਾ ਜੇਹਾ ਉਸਨੂੰ ਵਧਾਉਣ ਲਈ

 

ਸੂਰਜ ਦਾ ਤੇਜ ਚੰਨ ਦੇ ਕੋਲ ਹੈ

ਰਾਤ ਦਾ ਹਨੇਰਾ ਮਿਟਾਉਣ ਲਈ

 

ਸਾਂਭ  ਕੇ ਰਖ ਲਈ ਮੈਂ ਸੰਦੂਕ ਦੇ ਵਿੱਚ

ਝਾਂਜਰ ਉਸ ਦਿੱਤੀ ਸੀ ਛਣਕਾਉਣ  ਲਈ 

 

ਜਿੰਦ ਧੁੱਪਾਂ ਦੇ ਵਿਚ ਛਾਂ ਬਣਜਾ ਤੂੰ

ਥੱਕਿਆਂ ਨੂੰ  ਦਮ ਦਿਵਾਉਣ ਦੇ ਲਈ

 

.............ਹਰਜਿੰਦਰ..........

 

11 Dec 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਸ਼ਾਨਦਾਰ !

11 Dec 2013

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਸੂਰਜ ਦਾ ਤੇਜ ਚੰਨ ਦੇ ਕੋਲ ਹੈ

ਰਾਤ ਦਾ ਹਨੇਰਾ ਮਿਟਾਉਣ ਲਈ

 

ਅਤਿ ਸੁੰਦਰ ਅਤੇ ਮੌਲਿਕ |

 

                    TFS Madam

12 Dec 2013

malkit thamanwal
malkit
Posts: 239
Gender: Male
Joined: 28/Nov/2011
Location: den haag
View All Topics by malkit
View All Posts by malkit
 

khoobsurat ehsasa nu sanjha krn lye shukriaa.........duawaaaaaaaaaa

13 Dec 2013

sukhpal singh
sukhpal
Posts: 1427
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

God Bless you,...........written so well,............yes you are a great writer,................jeo hor vi khubb likho,...........duawaan aap g lai,........

20 Apr 2014

Harjinder Kaur
Harjinder
Posts: 170
Gender: Female
Joined: 30/Jul/2012
Location: Tarn taran
View All Topics by Harjinder
View All Posts by Harjinder
 
ਬਿੱਟੂ ਕਲਾਸਿਕ ਜੀ

ਜਗਜੀਤ ਜੀ ਸਤਰਾਂ ਤੁਹਾਨੂੰ ਪਸੰਦ ਆਈਆਂ ਵਧੀਆ ਲੱਗਾ

ਧੰਨਵਾਦ ਮਲਕੀਤ ਜੀ

ਸ਼ੁਕਰੀਆ ਸੁਖਪਾਲ ਜੀ ਦੋਸਤਾਂ ਦਾ ਸਾਥ ਬਣਿਆ ਰਹੇ ਤਾਂ ਹੌਂਸਲਾ ਮਿਲਦਾ ਰਹਿੰਦਾ ਹੈ।

ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ
20 Apr 2014

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

Simply beautifullllllllllllll Poem Harjinder Ji 

 

TFS

12 Mar 2015

Reply