ਬਹੁਤ ਹੀ ਭਾਵੁਕ ਤੇ ਮੋਹ ਭਰੇ ਸ਼ਬਦ ਲਿਖੇ ਨੇ, ਤੁਸੀਂ ਵਧਾਈ ਦੇ ਪਾਤਰ ਹੋ ....... ਇਸ ਰਿਸ਼ਤੇ ਨੂੰ ਸੰਪੂਰਨ ਤੌਰ 'ਤੇ ਪ੍ਰਭਾਸ਼ਿਤ ਕਰਨਾ ਓਨਾ ਹੀ ਔਖਾ ਜਿੰਨਾ ਅਕਾਲ ਪੁਰਖ ਦੀ ਹੋਂਦ ਨੂੰ ਸਾਬਿਤ ਕਰਨਾ ਹੈ .........
ਬਹੁਤ ਲਿਖਾਰੀਆਂ ਨੇ ਲਿਖਿਆ ਏ.......
ਮਾਵਾਂ ਠੰਡੀਆਂ ਛਾਵਾਂ, ਮਾਂ ਜੰਨਤ ਦਾ ਪਰਛਾਵਾਂ ,
ਮਾਏਂ ਤੇਰੇ ਪੈਰਾਂ ਵਿੱਚ ਰੱਬ ਵੱਸਦਾ, ਤੈਥੋਂ ਇੱਕ ਪਲ ਦੂਰ ਨਾ ਜਾਵਾਂ |
ਮਾਂ ਜਿਹਾ ਘਣਚਾਵਾਂ ਬੂਟਾ ਮੈਨੂੰ ਕਿਧਰੇ ਨਜਰ ਨਾ ਆਏ,
ਜਿਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸਵਰਗ ਬਨਾਏ |
ਮਾਂ ਹੁੰਦੀ ਏ ਮਾਂ, ਓ ਦੁਨੀਆ ਵਾਲਿਓ , ਮਾਂ ਹੈ ਰੱਬ ਦਾ ਨਾ , ਓ ਦੁਨੀਆ ਵਾਲਿਓ ..
ਬਹੁਤ ਹੀ ਭਾਵੁਕ ਤੇ ਮੋਹ ਭਰੇ ਸ਼ਬਦ ਲਿਖੇ ਨੇ, ਤੁਸੀਂ ਵਧਾਈ ਦੇ ਪਾਤਰ ਹੋ ....... ਇਸ ਰਿਸ਼ਤੇ ਨੂੰ ਸੰਪੂਰਨ ਤੌਰ 'ਤੇ ਪ੍ਰਭਾਸ਼ਿਤ ਕਰਨਾ ਓਨਾ ਹੀ ਔਖਾ ਜਿੰਨਾ ਅਕਾਲ ਪੁਰਖ ਦੀ ਹੋਂਦ ਨੂੰ ਸਾਬਿਤ ਕਰਨਾ ਹੈ .........
ਬਹੁਤ ਲਿਖਾਰੀਆਂ ਨੇ ਲਿਖਿਆ ਏ.......
ਮਾਵਾਂ ਠੰਡੀਆਂ ਛਾਵਾਂ, ਮਾਂ ਜੰਨਤ ਦਾ ਪਰਛਾਵਾਂ ,
ਮਾਏਂ ਤੇਰੇ ਪੈਰਾਂ ਵਿੱਚ ਰੱਬ ਵੱਸਦਾ, ਤੈਥੋਂ ਇੱਕ ਪਲ ਦੂਰ ਨਾ ਜਾਵਾਂ |
ਮਾਂ ਜਿਹਾ ਘਣਛਾਵਾਂ ਬੂਟਾ ਮੈਨੂੰ ਕਿਧਰੇ ਨਜਰ ਨਾ ਆਏ,