ਹੈ ਮੇਰੇ ਪਰਮਾਤਮਾ ਮੈਨੂ ਫਕਰ ਹੈ
ਜਦ ਮੈਨੂ 84 ਲਖ ਜੋਨਿਯਾ ਤੋ ਅਜਾਦ ਕੀਤਾ...
ਨਵੀ ਜੂਨ ਵਿਚ ਇਨਸਾਨ ਦਾ ਜਾਮਾ ਬਣਾ ਕੇ
ਇਸ ਵਿਚ ਰੂਹ ਦੇ ਨਾਮ ਦਾ ਬੁਲ੍ਬੁਲਾ ਪਾ ਦਿਤਾ....
ਜਦ ਮੈ ਪਹਲਾ ਸਾਹ ਲਿਯਾ ਇਸ ਧਰਤੀ ਤੇ
ਬਚਪਨ ਗਯਾ , ਜਵਾਨੀ ਗਯੀ , ਬੁਢਾਪਾ ਆਯਾ
ਉਸ ਪਰਮਾਤਮਾ ਨਾਲ ਕੀਤਾ ਮੈ ਵਾਦਾ ਭੁਲਾ ਦਿਤਾ .....! ( ਵਾਦਾ ਕੀ ਸੀ )
ਇਸ ਜਨਮ ਵਿਚ ਮੈ ਕਾਮ ,ਕ੍ਰੋਧ ,ਲੋਭ ,ਮੋਹ ,ਮਾਯਾ ,ਏਹੰਕਾਰ
ਨੂ ਛੋੜ ਬਰਮ -ਗਿਯਿਨੀ ਬਣਾ ਗਾ
ਮੈ ਤੇ ਇਨਸਾਨ ਵੀ ਨਾ ਬਣ ਪਾਯਾ
ਜਦ ਆਖਿਰੀ ਸਾਹ ਲਿਯਾ , ਇਹ ਜਨਮ ਵੀ ਮੈ ਬਿਰਥਾ ਗਵਾ ਦਿਤਾ ....?
In Roman:
hay mairey parmatma mainu fakar hai
jad mainu 84 lakh joniya tou azad kita
navi jun vich insaan daa jaama bana key
is vich ruh dey naam daa bulbulla paa dita
jad mai pehla sah liya is dharti tey..
bachpan gaya , jawani gayee budapa aaya
uss parmatma naal kita mai vaada bhula dita .....! ( vaada ki see )
iss janam vich mai kaam,krogh,lobh,moh,maya,ehnkaar nu chad baram-giaini bana gaa , mai tey insaan vee naa ban paya..
jad akhiri sah liya , eh janam vee mai birtha gawa dita...?