ਮਿਲਨ ਦੇ ਅਹਿਸਾਸ, ਮਹਿਕਾ ਦਿਤੀ ਸੀਰਤ ਮੇਰੀ,ਵਿਯੋਗ ਦੀ ਤਾਂ ਹਰ ਘੜੀ ਮੈਨੂੰ ਦੀਵਾਨਾ ਕਰ ਗਈ।ਪਸਰੇ ਨਜ਼ਾਰੇ ਸੰਸਾਰ ਵਿੱਚ,ਵੇਖ ਕੇ ਰੂਹ ਖਿੜ ਗਈ,ਵਜਦ ਵਿੱਚ ਸੂਰਤ ਤੇਰੀ, ਮੇਰਾ ਪੈਮਾਨਾ à¨à¨° ਗਈ ।