|
 |
 |
 |
|
|
Home > Communities > Punjabi Poetry > Forum > messages |
|
|
|
|
|
|
ਤੇਰਾ ਪਿਆਰ ( ਮਿੰਦਰ ) |
ਅੱਜ ਫੇਰ ਸੂਰਜ ਚੜਿਆ
ਕਿਰਨਾਂ ਦਾ ਕਾਫਲਾ ਲੈ
ਰੁਸ਼ਨਾ ਗਿਆ ਮੇਰੇ ਚਿਹਰੇ ਨੂੰ
ਅਖੀਰ ...ਬਹਿ ਗਿਆ ਦਿਲ 'ਚ
ਇੱਕ ਅਸਹਿ ਚੀਸ ਬਣ
ਓਦੋਂ ਵੀ ਤੇ ਇੰਝ ਹੀ ਤਾਂ ਹੋਇਆ ਸੀ
ਤੇਰੇ ਪਿਆਰ ਦੀ
ਓਹ ਅਲੌਕਿਕ ਰਿਸ਼ਮ
ਮੇਰੇ ਅੰਦਰ ਜਜ਼ਬ ਹੋਣ ਤੋਂ ਬਾਅਦ
ਰੋਸ਼ਨ ਹੋਇਆ ਮੇਰਾ ਰੋਮ ਰੋਮ
ਤੇ ਹੁਣ ਟਸਕ ਰਿਹਾ
ਕਿਸੇ ਭਰੇ ਫੋੜੇ ਦੇ ਵਾਂਗ
ਅਸਹਿ ਚੀਸ ਬਣ
....ਤੇਰਾ ਪਿਆਰ ..
.....ਗੁਰਮਿੰਦਰ ਸਿੰਘ
|
|
12 Sep 2012
|
|
|
|
Bahutkhoob........har war di tran.........
|
|
12 Sep 2012
|
|
|
|
|
ਬਹੁਤ ਖੂਬ ਵੀਰ ! ਕਮਾਲ ਦਾ ਲਿਖਿਆ ਹੈ,,,ਜੀਓ,,,
|
|
12 Sep 2012
|
|
|
|
|
|
|
ik var fer minder bai dil jit lea
ziooooooooooooooo
|
|
13 Sep 2012
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|