Punjabi Poetry
 View Forum
 Create New Topic
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਮਾਡਰਨ ਮਿਰਜ਼ਾ
 
ਮਾਡਰਨ ਮਿਰਜ਼ਾ   ਮਿਰਜ਼ਾ ਆਖੇ ਸਾਹਿਬਾਂ ਚੱਲ ਤਿਆਰ ਹੈ ਬੰਬੂਕਾਟ ਸਾਹਿਬਾਂ ਮਾਰ ਟਪੂਸੀ ਬੈਠਗੀ  ਹੋਇਆ ਪਹਿਲੀ ਕਿੱਕ ਸਟਾਟ  ਕਹਿੰਦਾ ਕੋਈ ਨਾ ਪਿੱਛਾ ਕਰ ਸਕੇ  ਸਾਹਿਬਾਂ ਯੁ ਵਰੀ ਡੂ ਨਾਟ ..................  ਅੱਗੇ ਚੈੱਕ ਪੋਸਟ ਤੇ ਪੁਲਸ ਨੇਂ ਯਾਰੋ ਚੱਕ ਲਏ ਹਥਿਆਰ  ਉਨਾ ਸਮਝ ਲਿਆ ਅੱਤਵਾਦੀਏ  ਜਿਹੜੇ ਕਰਦੇ ਮਾਰੋ - ਮਾਰ  ਬਈ ਪਈਆਂ ਪ੍ਦੀੜਾ ਪੁਲਸ ਨੂੰ  ਕਹਿੰਦੇ ਮਾਰ ਦਿੱਤੇ ਸੀ ਯਾਰ .............  ਮਿਰਜ਼ਾ ਲੈ ਸਾਹਿਬਾਂ ਨੂੰ ਪਹੁਚਿਆ  ਵਿੱਚ ਹੋਟਲ ਥਰੀ ਸਟਾਰ ਮਾਰੀ ਬੈਲ ਤੇ ਬਹਿਰਾ ਆ ਗਿਆ  ਕਹਿੰਦਾ ਕਿਆ ਚਾਹੀਏ ਸਰਕਾਰ  ਬਈ ਵਿਸਕੀ ਦੇ ਸੰਗ ਬੀਅਰ ਦੀ  ਇੱਕ ਬੋਤਲ ਠੰਡੀ ਠਾਰ...................  ਉਠ ਤੜਕੇ ਸਾਹਿਬਾਂ ਆਖਿਆ  ਵੇ ਤੂੰ ਮਿਰਜ਼ਿਆ ਹੋਸ਼ ਸੰਭਾਲ  ਮੇਰੇ ਵੀਰ ਮਾਰੁਤੀ ਲਿਉਣਗੇ  ਨਾਲੇ ਲਿਉਣਗੇ ਰਫਲਾਂ ਨਾਲ  ਤੇਰਾ ਬੰਬੂਕਾਟ ਨੀ ਭੱਜਣਾ  ਜਦੋਂ ਚੱਲੀ ਮਾਰੁਤੀ ਕਾਰ.............  ਨੀਂ ਤੂੰ ਫੋਕੇ ਫੈਟਰ ਮਾਰ ਕੇ  ਨਾਂ ਪਾਣੀ ਮੇਰਾ ਕੱਢ   ਨੀਂ ਮੈਂ ਜੂਡੋ-ਕਰਾਟੇ ਜਾਣਦਾ ਦੇਊਂ ਭੰਨ ਉਨਾਂ ਦੇ ਹੱਡ ਡਰਦੀ ਕਿਹੜੀ ਗੱਲ ਤੋਂ  ਸਾਹਿਬਾਂ ਇੱਥੇ ਈ ਡੇਰਾ ਗੱਡ ................  ਗੱਲ ਸੁਨ ਵੇ ਮਿਰਜ਼ਿਆ ਫੁਕਰਿਆ ਵੇ ਤੂੰ ਕਮਲਿਆ ਕੁਝ ਤਾਂ ਸੋਚ  ਮੇਰੇ ਡੈਡੀ ਨੂੰ ਵੱਡੇ ਵੱਡੇ ਜਾਣਦੇ ਉਹਦੀ ਐਮ ਪੀਆਂ ਤੱਕ ਅਪ੍ਰੋਚ   ਜੇ ਤੂੰ ਜੂਡੋ-ਕਰਾਟੇ ਜਾਣਦਾ ਮੇਰਾ ਅੰਕਲ ਜੂਡੋ ਦਾ ਕੋਚ .................   ਬਈ ਏਨੇ ਨੂੰ ਵਿੱਚ ਕਾਰ ਦੇ  ਗਏ ਵੀਰ ਸਾਹਿਬਾਂ ਦੇ ਆ  ਇੱਕ ਫੋਕਾ ਫਾਇਰ ਚਲਾ ਕੇ  ਦਿੱਤਾ ਮਿਰਜ਼ੇ ਨੂੰ ਤਾਪ ਚੜਾ  ਉਹਨੂੰ ਆ ਕੇ ਧੌਣੋ ਫੜ ਲਿਆ  ਮਾਰ ਮਾਰ ਕੇ ਪਾਤਾ ਗਾਹ ............  ਵਿੱਚੇ ਇਸ਼ਕ ਕਲੋਲਾਂ ਰੁਲਗੀਆਂ ਵਿੱਚੇ ਰੁਲ੍ਗੇ ਸੱਜਰੇ ਚਾਅ ਉਹਦੀ ਜੇਬ 'ਚੋਂ ਡਿਗੀਆਂ ਬੀੜੀਆ ਨਾਲੇ ਜਰਦਾ ਡੁੱਲ ਗਿਆ  ਫੇਰ ਉਨਾ ਨੇਂ ਪੁਲਸ ਬੁਲਾ ਲਈ ਦਿੱਤਾ ਕੇਸ 'ਫੀਮ ਦਾ ਪਾ .......  ਓਧਰ ਸਾਹਿਬਾਂ ਨੇਂ ਸੋਰੀ ਆਖ ਕੇ  ਲਈ ਵੀਰਾ ਤੋ ਭੁੱਲ ਬਖਸ਼ਾ  ਚੁੱਪ ਕਰਕੇ ਕਾਰ ਵਿੱਚ ਬੈਠਗੀ  ਦਿੱਤਾ ਮਿਰਜ਼ੇ ਨੂੰ ਉੱਲੂ ਬਣਾ .............  ਘਰ ਆ ਕੇ ਕਬੀਲਾ ਕੱਠਾ ਹੋ ਗਿਆ  ਦਿੱਤਾ ਸਾਹਿਬਾਂ ਨੂੰ ਡੋਲੀ ਪਾ  ਸਾਹਿਬਾਂ ਨੇਂ ਸੇਜਾਂ ਮਾਣੀਆ  ਦਿੱਤਾ ਮਿਰਜ਼ੇ ਦੇ ਘੋਟਾ ਲਾ ...........  ਬਲਜੀਤ ਚਕੇਰਵੀਂ
 
ਮਿਰਜ਼ਾ ਆਖੇ ਸਾਹਿਬਾਂ
ਚੱਲ ਤਿਆਰ ਹੈ ਬੰਬੂਕਾਟ
ਸਾਹਿਬਾਂ ਮਾਰ ਟਪੂਸੀ ਬੈਠਗੀ
... ਹੋਇਆ ਪਹਿਲੀ ਕਿੱਕ ਸਟਾਟ
ਕਹਿੰਦਾ ਕੋਈ ਨਾ ਪਿੱਛਾ ਕਰ ਸਕੇ
ਸਾਹਿਬਾਂ ਯੁ ਵਰੀ ਡੂ ਨਾਟ ..................

ਅੱਗੇ ਚੈੱਕ ਪੋਸਟ ਤੇ ਪੁਲਸ ਨੇਂ
ਯਾਰੋ ਚੱਕ ਲਏ ਹਥਿਆਰ
ਉਨਾ ਸਮਝ ਲਿਆ ਅੱਤਵਾਦੀਏ
ਜਿਹੜੇ ਕਰਦੇ ਮਾਰੋ - ਮਾਰ
ਬਈ ਪਈਆਂ ਪ੍ਦੀੜਾ ਪੁਲਸ ਨੂੰ
ਕਹਿੰਦੇ ਮਾਰ ਦਿੱਤੇ ਸੀ ਯਾਰ .............

ਮਿਰਜ਼ਾ ਲੈ ਸਾਹਿਬਾਂ ਨੂੰ ਪਹੁਚਿਆ
ਵਿੱਚ ਹੋਟਲ ਥਰੀ ਸਟਾਰ
ਮਾਰੀ ਬੈਲ ਤੇ ਬਹਿਰਾ ਆ ਗਿਆ
ਕਹਿੰਦਾ ਕਿਆ ਚਾਹੀਏ ਸਰਕਾਰ
ਬਈ ਵਿਸਕੀ ਦੇ ਸੰਗ ਬੀਅਰ ਦੀ
ਇੱਕ ਬੋਤਲ ਠੰਡੀ ਠਾਰ...................

ਉਠ ਤੜਕੇ ਸਾਹਿਬਾਂ ਆਖਿਆ
ਵੇ ਤੂੰ ਮਿਰਜ਼ਿਆ ਹੋਸ਼ ਸੰਭਾਲ
ਮੇਰੇ ਵੀਰ ਮਾਰੁਤੀ ਲਿਉਣਗੇ
ਨਾਲੇ ਲਿਉਣਗੇ ਰਫਲਾਂ ਨਾਲ
ਤੇਰਾ ਬੰਬੂਕਾਟ ਨੀ ਭੱਜਣਾ
ਜਦੋਂ ਚੱਲੀ ਮਾਰੁਤੀ ਕਾਰ.............

ਨੀਂ ਤੂੰ ਫੋਕੇ ਫੈਟਰ ਮਾਰ ਕੇ
ਨਾਂ ਪਾਣੀ ਮੇਰਾ ਕੱਢ
ਨੀਂ ਮੈਂ ਜੂਡੋ-ਕਰਾਟੇ ਜਾਣਦਾ
ਦੇਊਂ ਭੰਨ ਉਨਾਂ ਦੇ ਹੱਡ
ਡਰਦੀ ਕਿਹੜੀ ਗੱਲ ਤੋਂ
ਸਾਹਿਬਾਂ ਇੱਥੇ ਈ ਡੇਰਾ ਗੱਡ ................

ਗੱਲ ਸੁਨ ਵੇ ਮਿਰਜ਼ਿਆ ਫੁਕਰਿਆ
ਵੇ ਤੂੰ ਕਮਲਿਆ ਕੁਝ ਤਾਂ ਸੋਚ
ਮੇਰੇ ਡੈਡੀ ਨੂੰ ਵੱਡੇ ਵੱਡੇ ਜਾਣਦੇ
ਉਹਦੀ ਐਮ ਪੀਆਂ ਤੱਕ ਅਪ੍ਰੋਚ
ਜੇ ਤੂੰ ਜੂਡੋ-ਕਰਾਟੇ ਜਾਣਦਾ
ਮੇਰਾ ਅੰਕਲ ਜੂਡੋ ਦਾ ਕੋਚ .................


ਬਈ ਏਨੇ ਨੂੰ ਵਿੱਚ ਕਾਰ ਦੇ
ਗਏ ਵੀਰ ਸਾਹਿਬਾਂ ਦੇ ਆ
ਇੱਕ ਫੋਕਾ ਫਾਇਰ ਚਲਾ ਕੇ
ਦਿੱਤਾ ਮਿਰਜ਼ੇ ਨੂੰ ਤਾਪ ਚੜਾ
ਉਹਨੂੰ ਆ ਕੇ ਧੌਣੋ ਫੜ ਲਿਆ
ਮਾਰ ਮਾਰ ਕੇ ਪਾਤਾ ਗਾਹ ............

ਵਿੱਚੇ ਇਸ਼ਕ ਕਲੋਲਾਂ ਰੁਲਗੀਆਂ
ਵਿੱਚੇ ਰੁਲ੍ਗੇ ਸੱਜਰੇ ਚਾਅ
ਉਹਦੀ ਜੇਬ 'ਚੋਂ ਡਿਗੀਆਂ ਬੀੜੀਆ
ਨਾਲੇ ਜਰਦਾ ਡੁੱਲ ਗਿਆ
ਫੇਰ ਉਨਾ ਨੇਂ ਪੁਲਸ ਬੁਲਾ ਲਈ
ਦਿੱਤਾ ਕੇਸ 'ਫੀਮ ਦਾ ਪਾ .......

ਓਧਰ ਸਾਹਿਬਾਂ ਨੇਂ ਸੋਰੀ ਆਖ ਕੇ
ਲਈ ਵੀਰਾ ਤੋ ਭੁੱਲ ਬਖਸ਼ਾ
ਚੁੱਪ ਕਰਕੇ ਕਾਰ ਵਿੱਚ ਬੈਠਗੀ
ਦਿੱਤਾ ਮਿਰਜ਼ੇ ਨੂੰ ਉੱਲੂ ਬਣਾ .............

ਘਰ ਆ ਕੇ ਕਬੀਲਾ ਕੱਠਾ ਹੋ ਗਿਆ
ਦਿੱਤਾ ਸਾਹਿਬਾਂ ਨੂੰ ਡੋਲੀ ਪਾ
ਸਾਹਿਬਾਂ ਨੇਂ ਸੇਜਾਂ ਮਾਣੀਆ
ਦਿੱਤਾ ਮਿਰਜ਼ੇ ਦੇ ਘੋਟਾ ਲਾ ...........

ਬਲਜੀਤ ਚਕੇਰਵੀਂ
 
20 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Suuuuuper......tfs..........Good Job

20 Dec 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

Laughing bahut sohna likhea hai ...tfs bittu g...kaimest 1..:)

21 Dec 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Waah Jee Waah.....bahut vadhia....share karan layi Shukriya Bittu jee

23 Dec 2012

Arshpreet Kaur
Arshpreet
Posts: 101
Gender: Female
Joined: 15/Oct/2012
Location: Mississauga
View All Topics by Arshpreet
View All Posts by Arshpreet
 

really good one ji 

25 Dec 2012

Reply