|
 |
 |
 |
|
|
Home > Communities > Punjabi Poetry > Forum > messages |
|
|
|
|
|
ਨੰਬਰ ਗੁਆ ਬੈਠਾ |
ਔਕਾਤ ਨਾ ਮੇਰੀ ਦੋ ਕੌਡੀ ਤੇ ਮੈ ਦਿਲ ਉਚਿਆ ਨਾਲ ਲਾ ਬੈਠਾ ਤਮੰਨਾ ਕਰਕੇ ਉਸ ਨੂੰ ਪਾਵਣ ਦੀ ਸਾਰੇ ਗਮ ਦੁਨਿਆ ਦੇ ਆਪਣੇ ਨਾਮ ਲਿਖਾ ਬੈਠਾ ਓਹ ਕਿਸਮਤ ਹੈ ਕਿਸੇ ਹੋਰ ਦੀ ਕਿਉ ਇਹ ਗੱਲ ਮੈ ਦਿਲੋ ਭੁਲਾ ਬੈਠਾ ਦੇਖ ਦੇਖ ਉਸਦੇ ਚੰਨ ਜਿਹੇ ਮੁਖੜੇ ਨੂੰ ਮੈ ਆਪਣਾ ਆਪ ਭੁਲਾ ਬੈਠਾ ਭੁਲਾ ਨਹੀ ਸਕਦਾ ਕਦੇ ਉਸਨੂੰ ਮੈ ਇਹ ਜਿੰਦਗੀ ਹੀ ਉਸਦੇ ਨਾਮ ਲਿਖਾ ਬੈਠਾ ਕੋਈ ਉਮੀਦ ਨਹੀ ਉਸਦੇ ਮਿਲਨੇ ਦੀ J ਕਦੇ ਗੱਲ ਕਰਨ ਨੂ ਚਿੱਤ ਕਰੇ ਮੈ ਨੰਬਰ ਉਸਦਾ ਗੁਆ ਬੈਠਾ........
unkwn....
|
|
20 Nov 2012
|
|
|
|
|
|
|
wow...so nice...J kade gal karn nu chit kare, main usda number gua betha....Bahut hi khoobsoort. Thanx for sharing... :-)
|
|
20 Nov 2012
|
|
|
|
|
|
|
ਆਪ ਸੱਬ ਦਾ ਬਹੁਤ ਬਹੁਤ ਸ਼ੁਕਰੀਆ......ਰਚਨਾ ਨੂ ਟਾਇਮ ਦੇਂਣ ਲਈ......
|
|
21 Nov 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|