Home > Communities > Punjabi Poetry > Forum > messages
ਮਿਟਾ ਕੇ ਬਿਰਹਾ ਦੇ ਗੀਤ ...
ਮਿਟਾ ਕੇ ਬਿਰਹਾ ਦੇ ਗੀਤ ਰੂਹ ਦੇ ਸਫ਼ੇ ਤੋਂ , ਹੁਣ ਦਿਲ ਦੀਆਂ ਮੁਹੱਬਤਾਂ ਦੇ ਗੀਤ ਨੇ ਲਿਖਣੇ | ਪੀੜਾਂ ਤੇ ਹੌਕਿਆਂ ਨੂੰ ਲਾ ਸਦਾ ਲਈ ਫਾਹੇ , ਹੁਣ ਪਿਆਰ ਵਾਲੇ ਸਾਜ਼ ਦੇ ਸੰਗੀਤ ਨੇ ਲਿਖਣੇ | ਗਮਾਂ ਦੇ ਸਮੁੰਦਰਾਂ ਨੂੰ ਡੋਲ ਕਿਤੇ ਦੂਰ , ਹੁਣ ਸਾਉਣ ਦੀ ਬੱਦਲੀ ਦੇ ਫੁਹਾਰ ਨੇ ਲਿਖਣੇ | ਦਫਨਾ ਕੇ ਸੱਜਣਾਂ ਦੀ ਯਾਦ ਦੀਆਂ ਚੀਸਾਂ ਨੂੰ , ਹੁਣ ਸਾਡੀ ਰੂਹ ਦੇ ਕੋਈ ਸੱਚੇ ਦਿਲਦਾਰ ਨੇ ਲਿਖਣੇ | ਬੰਨ੍ਹ ਲਾ ਕੇ ਇਹ ਵਗਦੀਆਂ ਜੁਦਾਈ ਦੀਆਂ ਪੌਣਾਂ ਨੂੰ , ਹੁਣ ਇਸ਼ਕ ਦੀ ਪੀਂਘ ਦੇ ਹੁਲਾਰੇ ਨੇ ਲਿਖਣੇ | ਸਾੜ ਕੇ ਕਿਤੇ ਤਨਹਾਈ ਦੀ ਇਹ ਕਾਲੀ ਨ੍ਹੇਰੀ ਰਾਤ ਨੂੰ , ਹੁਣ ਚੰਨ ਤੇ ਚਾਨਣੀ ਦੇ ਨਜ਼ਾਰੇ ਨੇ ਲਿਖਣੇ | ( By: Pradeep gupta )
13 Mar 2012
bahut vdia g ...... ....keep sharin n writin.......!
13 Mar 2012
bahut wadiya pardeep ji....tfs
13 Mar 2012
@ Jasbir ( j ) ...
@ Harpinder...
@ Jagdev...
@ Rajwinder...
@ Surjit ...
@ Lucky...
Honsla afzai lyi badi meharbani dosto
@ Mavi ...... Shukriya mavi ji.Tuhade ditte keemti sujah anusaar maen iss rachna nu behtar tarike naal likhan di jaroor koshish karanga ji.Tuhade frank te honest views dekh ke dil nu hamesha bahut khushi hundi hai.Mavi ji , bas edan hee saanu raah vikhande raho.Dhanwad

Yoy may enter 30000 more characters.
14 Mar 2012
Copyright © 2009 - punjabizm.com & kosey chanan sathh