ਮਨ ਚੰਚਲ ਭਇਆ,ਮਿੱਤਰ ਪਿਆਰਿਆ ,ਉੱਡ ਦਹਿਦਿਸ ਧਾਵੇ।ਦੇ ਕੇ ਲਾਲਚ ਸਾਥ ਕਰ,ਮਿੱਤਰ ਪਿਆਰਿਆ,ਦੋਸ਼ ਮੈਂ ਸਿਰ ਲਾਵੇ।ਭਾਵੇ ਸੁਪਨੇ ਰਹਿਣ,ਮਿੱਤਰ ਪਿਆਰਿਆ,ਵਰਤਮਾਨ ਨਾ ਭਾਵੇ।ਅਕਾਰਨ ਰੋਗ ਹੰਢਾਵੇ,ਮਿੱਤਰ ਪਿਆਰਿਆ,ਵਿੱਚ ਹੁਕਮ ਨਾ ਆਵੇ।ਸੁੱਖ ਸੰਸਾਰ ਨਾ ਭਾਵੇ,ਮਿੱਤਰ ਪਿਆਰਿਆ,ਦੁੱਖ ਮਨ ਚੈਨ ਨਾ ਪਾਵੇ।
Muhabat ke Thanks