ਪੁਰਾਤਨ :---ਬਾਪੂ ਵੇ ਅੱਡ ਹੁੰਦੀ ਆ ਮੈਂ ਕਿਹਾ ਬਾਪੂ ਵੇ ਅੱਡ ਹੁੰਦੀ ਆ
ਆਧੁਿਨਕ----ਡੈਡੀ ਵੇ ਅੱਡ ਹੁੰਦੀ ਆ ਮੈਂ ਕਿਹਾ ਬਾਪੂ ਵੇ ਅੱਡ ਹੁੰਦੀ ਆ
ਪੁਰਾਤਨ:------- ਇੱਕ ਗੈਂ ਲੈਦੇ,ਇੱਕ ਮੱਝ ਲੈਦੇ,
ਦੋ ਬਲਦ ਟੱਲੀਆ ਵਾਲੇ,
ਤੇ ਇੱਕ ਬੋਤੀ ਲੈਦੇ ਝਾਂਜਰਾ ਵਾਲੀ ਵੇ
ਅੱਡ ਹੁੰਦੀ ਆ,ਮੈਂ ਿਕਹਾ ਬਾਪੂ ਵੇ ਅੱਡ ਹੁੰਦੀ ਆ |
ਆਧੁਿਨਕ:----ਇੱਕ ਘਰ ਲੈਦੇ,ਇੱਕ ਨੌਕਰੀ ਲੈਦੇ,
ਦੋ ਕਾਰਾਂ ਕਾਲੇ ਰੰਗ ਦੀਆਂ,
ਤੇ ਇੱਕ ਲੈਬਰਾਡਾਰ ਕੁੱਤਾ ਘੁਗੰਰੂ ਪਟੇ ਵਾਲਾ ਵੇ,
ਅੱਡ ਹੂੰਦੀ ਆ, ਮੈਂ ਿਕਹਾ ਡੈਡੀ ਵੇ ਅੱਡ ਹੁੰਦੀ ਆ |
ਪੁਰਾਤਨ:-------ਮੇਰੀ ਸੱਸ ਖਾਣ ਨੂੰੂੰ ਪੈਦੀ ਹਰ ਵੇਲੇ ਲੜਦੀ ਰਿਹੰਦੀ
ਮੈਨੂੰ ਨਣਦ ਕੁਹਣੀਆ ਮਾਰੇ,ਵੇ ਅੱਡ ਹੁੰਦੀ ਆ,
ਮੈਂ ਿਕਹਾ ਬਾਪੂ ਵੇ ਅੱਡ ਹੁੰਦੀ ਆ |
ਆਧੁਿਨਕ------ਮੈਂ ਸੱਸ ਨੂੰ ਖਾਣ ਨੂੰ ਪੈਦੀ ,
ਉਹ ਮੇਰੇ ਸਾਹਮਣੇ ਮਾਊ ਬਣਕੇ ਬਿਹੰਦੀ
ਮੈਂ ਨਣਦ ਨੂੰ ਬਾਹਰ ਕੱਢ ਦੀਆ ਜੁਗਤਾਂ ਸੌਚਾਂ,
ਵੇ ਅੱਡ ਹੁੰਦੀ ਆ,ਮੈਂ ਿਕਹਾ ਡੈਡੀ ਵੇ ਅੱਡ ਹੁੰਦੀ ਆ,
ਪੁਰਾਤਨ:-------ਵੇ ਮੈਂ ਤੜਕੇ ਚੱਕੀ ਝੌਦੀ,ਮੇਰੀ ਨਣਦ ਪਲੰਘ ਤੇ ਸੌਦੀ
ਵੇ ਅੱਡ ਹੁੰਦੀ ਆ,ਮੈਂ ਿਕਹਾ ਬਾਪੂ ਵੇ ਅੱਡ ਹੁੰਦੀ ਆ,
ਆਧੁਿਨਕ:------ਵੇ ਮੈਂ ਅਰਲੀ ਮੌਰਿਨਗ10 ਵਜੇ ਗੈਸ ਝੌਦੀ,
ਮੇਰੀ ਨਣਦ ਫਰਸ਼ ਤੇ ਸੌਦੀ,
ਵੇ ਅੱਡ ਹੁੰਦੀ ਆ,ਮੈਂ ਿਕਹਾ ਡੈਡੀ ਵੇ ਅੱਡ ਹੁੰਦੀ ਆ,
ਪੁਰਾਤਨ:-----ਮੈਂ ਕੰਧ ਨਾਲ ਬੋਲਾ,ਮੈਨੂੰ ਿਦਉਰ ਕਰੇ ਮਖੌਲਾ,
ਵੇ ਅੱਡ ਹੁੰਦੀ ਆ,ਮੈਂ ਿਕਹਾ ਬਾਪੂ ਵੇ ਅੱਡ ਹੁੰਦੀ ਆ,
ਆਧੁਿਨਕ-----ਮੈਂ ਕਲੱਬਾ ਜਾ ਕੇ ਬੋਲਾ,
ਮੇਰਾ ਿਦਉਰ ਡਰਦਾ ਮਾਰੇ ਕਰੇ ਨਾ ਮਖੌਲਾ
ਵੇ ਅੱਡ ਹੁੰਦੀ ਆ,ਮੈਂ ਿਕਹਾ ਡੈਡੀ ਵੇ ਅੱਡ ਹੁੰਦੀ ਆ,
ਪੁਰਾਤਨ:-----ਮੇਰਾ ਮਾਹੀ ਿਵੱਚ ਪਰਦੇਸਾ ਿਕਹਨੂੰ ਿਦਲ ਦੀਆਂ ਗੱਲਾਂ ਦੱਸਾ,
ਿਚਰ ਤੋਂ ਛੁਟੀ ਆਵੇ
ਉਹਨੂੰ ਸੱਸ ਗੱਲਾ ਸਖਾਵੇ ,
ਵੇ ਅੱਡ ਹੁੰਦੀ ਆ,ਮੈਂ ਿਕਹਾ ਬਾਪੂ ਵੇ ਅੱਡ ਹੁੰਦੀ ਆ,
ਆਧੁਿਨਕ:----ਮੇਰਾ ਮਾਹੀ ਿ ਵੱਚ ਅਮਰੀਕਾ,ਉਹਨੂੰ ਫੇਸਬੁੱਕ ਤੇ ਗਲਾਂ ਦੱਸਾ,
ਿਚਰ ਤੌਂ ਛੁਟੀ ਆਵੇ,ਤੇ ਸਾਰੇ ਟੱਬਰ ਦੀ ਧੋਣੀ ਲਾਵੇ
ਵੇ ਅੱਡ ਹੁੰਦੀ ਆ,ਮੈਂ ਿਕਹਾ ਡੈਡੀ ਵੇ ਅੱਡ ਹੁੰਦੀ ਆ,
By rajinder Kaur-----------------------Modern Bappu ve Add hundi aaaa