ਹੱਥ ਚ' ਸਮਾਰਟ ਫੋਨ, ਕੰਨਾਂ ਚ' ਹੈੱਡ ਫੋਨਬੱਸ ਵਿੱਚ ਬੈਠੀ ਕੁੜੀ ਗਾਣੇ ਸੁਣਦੀ..ਖੁੱਲੀ ਬਾਰੀ, ਠੰਡੀ ਹਵਾ ਦਾ ਅਾਨੰਦ ਮਾਣੇਫੇਸਬੁੱਕ, ਵਟਸਅੈਪ ਤੇ ਚੈਟ ਕਰਦੀ...ਮੈਸਜ ਪੜੇ ਅਾਪਣੇ ਕਿਸੇ ਖਾਸ ਪਿਅਾਰੇ ਦਾਬੰਦ ਬੁੱਲਾ ਵਿੱਚ ਜਾਵੇ ਹੱਸਦੀਫਰੰਟ ਕੈਮ ਖੋਲ ਖੋਲ ਦੇਖੇ ਖੁਦ ਨੂੰਨਾਲ ਨਾਲ ਸੈਂਟਰ ਫਰੈਸ਼ ਚੱਬਦੀਟਾਪ ਸ਼ਾਪ ਜੀਨ ਸ਼ੀਨ ਪਾੲੀ ਹੋੲੀ ਹੈਕਹਿੰਦੀ ਕੁੜੀ ਮਾਡਰਨ ਮੈਂ ਹੁਣਦੀਖੁੱਲੇ ਸਟ੍ਰੈਟ ਵਾਲ, Brown ਅੈਨਕਾਂਖੁਸ਼ਬੂ ਅਾਵੇ ੳੁਹਦੇ ਕੋਲੌ dove ਸਾਬਣ ਦੀਹਾੲੇ ਸ਼ਾੲੇ ਹੈਲੋ ਸ਼ੈਲੋ ਕਰੇ ਸਬ ਨੂੰਜਾਪੇ ਜਿਵੇਂ ਕਿਸੇ ਵੱਡੇ ਘਰ ਦੀਤਿੱਖੇ ਨਹੁੰ ਪੈਰੀ ਪਿੰਕ ਜੁਰਾਬਾਫੁਰਸਤ ਚ ਹੋਵੇਗੀ ਨੇਲ ਅਾਰਟ ਕਰਦੀਗੱਲ ਚ' ਨਾਂ ਚੁੰਨੀ, ਅੱਖਾਂ ਚ ਨਾਂ ਸ਼ਰਮਖਾਲਸਾ ਕਾਲਜ ਚ ਬੀਟੈੱਕ ਕਰਦੀਕਲੱਚ ਪਰਸ ੳੁਹਦੇ ਹੱਥਾਂ ਚ ਫੜਿਅਾਅੱਖੀਅਾਂ ਦਾ ਨਾਲ ਹੈ ਹੁੰਗਾਰੇ ਭਰਦੀਅੱਧੀ ਹਿੰਦੀ ਅੱਧੀ ਗਰੇਜੀ ਮਿਕਸ ਕਰਕੇ ਬੋਲੇਕਹਾਵੇ ਅਾਪਣੇ ਅਾਪ ਨੂੰ ਪੰਜਾਬਣ ਕੁੜੀਨਾਲ ਬੈਠਾ ਚਰਨਜੀਤ ਮੰਦ-ਮੰਦ ਮੁਸਕਾਵੇਸੋਚੇ ਥੋੜੇ ਸਮੇਂ ਚ ਅਾੲੀ ਚੇਂਜ ਹੈ ਬੜੀ............