|
 |
 |
 |
|
|
Home > Communities > Punjabi Poetry > Forum > messages |
|
|
|
|
|
ਪੈਸਾ |
ਪੈਸੇ ਦੀ ਇਸ ਦੌੜ ਪਿਛੇ, ਇਮਾਨ ਬੰਦੇ ਦਾ ਰੁਲਦਾ ਜਾਂਦੇ ਏ, ਮੰਨ ਕੇ ਸਭ ਕੁੱਝ ਪੈਸੇ ਨੂੰ, ਗੂੜੇ ਰਿਸ਼ਤੇ ਭੁੱਲਦਾ ਜਾਂਦਾ ਏ। ਜਮੀਨਾ ਦੀ ਖਾਤਿਰ ਮਾਂ-ਬਾਪ ਦਾ ਕਤਲ ਹੁਣ ਕਰਦਾ ਹੈ, ਲੋਰ ਲੱਗੀ ਹੁਣ ਪੈਸੇ ਦੀ, ਉਸ ਲੋਰ ਤੇ ਡੁੱਲਦਾ ਜਾਂਦਾ ਏ। ਲੱਗਕੇ ਪਿੱਛੇ ਪੈਸੇ ਦੇ , ਜ਼ੁਲਮ ਤੂੰ ਕਰਦਾ ਬੇਦੋਸ਼ਿਆਂ ਤੇ, ਸਮਝਕੇ ਪੈਸੇ ਨੂੰ ਹੁਣ ਜ਼ਿੰਦਗੀ,ਮੌਤ ਨੂੰ ਭੁੱਲਦਾ ਜਾਂਦਾ ਏ। ਦਿਨ ਐਸਾ ਵੀ ਆਵੇਗਾ, ਪਿੱਛੇ ਮੁੜਿਆ ਨਹੀਂ ਜਾਣਾ, ਸੰਭਾਲ ਲੈ ਆਪਣੇ ਆਪਨੂੰ, ਟਾਇਮ ਨਿਕਲਦਾ ਜਾਂਦਾ ਏ।
|
|
16 May 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|