ਮਾਂ
ਰੱਬ ਦਾ ਦੂਜਾ ਨਾਂ
ਮਾਂ ਲੲੀ ਬਸ ਰਹਿਗੀ ਅੱਜ ਕੱਲ
ਵਟਸਅੱਪ, ਫੇਸਬੁਕ ਮੈਸਜਾਂ ਜੋਗੀ ਥਾਂ.... ਮਾਂ
ਸ਼ੋਸ਼ਲ ਸਾੲੀਟਾਂ ਤੇ ਮਾਂ ਦਾ ਗੁਣ ਗਾਉਂਦੇ
ਵੱਧ ਤੋਂ ਵੱਧ ਲਾੲੀਕ ਕੁਮੈਂਟ ਇਹ ਚਾਹੁੰਦੇ
ਉਂਝ ਮਾਂ ਦੀ ਅਹਿਮੀਅਤ ਨੂੰ ਇਹ ਸਮਝਨ ਨਾਂ... ਮਾਂ
ਸ਼ੇਰਾਂ ਵਾਲੀ ਮਾਂ ਨੂੰ ਧਿਅਾਉਂਦੇ
ਪਹਾੜਾਂ ਮੰਦਰਾਂ ਦੇ ਵਿੱਚ ਜਾਂਦੇ
ਘਰ ਬੈਠੀ ਨੂੰ ਨਾਂ ਵੇਖ ਸਖਾਂਦੇ
ਜਾਵੇ ਉਹ ਕਿਹੜੇ ਦਰਾਂ... ਮਾਂ
ਅਾਪਣੇ ਸਾਰੇ ਫਰਜ ਨਿਭਾਵੇ
ਦੁੱਖਾਂ ਦੇ ਵਿੱਚ ਰਹਿਕੇ
ਬੱਚਿਅਾਂ ਦੇ ਹਰ ਸ਼ੋਂਕ ਪੁਗਾਵੇ
ਸ਼ਬਦਾਂ ਦੇ ਵਿੱਚ ਮੈਂ ਕੀ ਸਿਫਤ ਕਰਾਂ... ਮਾਂ
ਅਾਓ ਮਾਂ ਦੇ ਅਰਥ ਸਮਝੀਏ
ਇੱਜਤ ਪਿਅਾਰ ਤੋਂ ਬਿਨਾਂ
ਇਹ ਹੋਰ ਕੁਝ ਵੀ ਚਾਹਵੇ ਨਾਂ... ਮਾਂ
- ਚਰਨਜੀਤ ਸਿੰਘ ਕਪੂਰ
ਮਾਂ
ਰੱਬ ਦਾ ਦੂਜਾ ਨਾਂ
ਮਾਂ ਲੲੀ ਬਸ ਰਹਿਗੀ ਅੱਜ ਕੱਲ
ਵਟਸਅੱਪ, ਫੇਸਬੁਕ ਮੈਸਜਾਂ ਜੋਗੀ ਥਾਂ.... ਮਾਂ
ਸ਼ੋਸ਼ਲ ਸਾੲੀਟਾਂ ਤੇ ਮਾਂ ਦਾ ਗੁਣ ਗਾਉਂਦੇ
ਵੱਧ ਤੋਂ ਵੱਧ ਲਾੲੀਕ ਕੁਮੈਂਟ ਇਹ ਚਾਹੁੰਦੇ
ਉਂਝ ਮਾਂ ਦੀ ਅਹਿਮੀਅਤ ਨੂੰ ਇਹ ਸਮਝਨ ਨਾਂ... ਮਾਂ
ਸ਼ੇਰਾਂ ਵਾਲੀ ਮਾਂ ਨੂੰ ਧਿਅਾਉਂਦੇ
ਪਹਾੜਾਂ ਮੰਦਰਾਂ ਦੇ ਵਿੱਚ ਜਾਂਦੇ
ਘਰ ਬੈਠੀ ਨੂੰ ਨਾਂ ਵੇਖ ਸਖਾਂਦੇ
ਜਾਵੇ ਉਹ ਕਿਹੜੇ ਦਰਾਂ... ਮਾਂ
ਅਾਪਣੇ ਸਾਰੇ ਫਰਜ ਨਿਭਾਵੇ
ਦੁੱਖਾਂ ਦੇ ਵਿੱਚ ਰਹਿਕੇ
ਬੱਚਿਅਾਂ ਦੇ ਹਰ ਸ਼ੋਂਕ ਪੁਗਾਵੇ
ਸ਼ਬਦਾਂ ਦੇ ਵਿੱਚ ਮੈਂ ਕੀ ਸਿਫਤ ਕਰਾਂ... ਮਾਂ
ਅਾਓ ਮਾਂ ਦੇ ਅਰਥ ਸਮਝੀਏ
ਇੱਜਤ ਪਿਅਾਰ ਤੋਂ ਬਿਨਾਂ
ਇਹ ਹੋਰ ਕੁਝ ਵੀ ਚਾਹਵੇ ਨਾਂ... ਮਾਂ
- ਚਰਨਜੀਤ ਸਿੰਘ ਕਪੂਰ
21/03/2014