|
 |
 |
 |
|
|
Home > Communities > Punjabi Poetry > Forum > messages |
|
|
|
|
|
ਮਿ੍ਗਤਿ੍ਸ਼ਨਾ |
ਹੁਕਮ ਵਿੱਚ ਹੈ ਭਾਵਨਾ, ਭਾਵ ਵਿੱਚ ਹੈ ਅਹਿਸਾਸ। ਮੈਂ ਵਿੱਚ ਵਾਸਾ ਅੰਹਕਾਰ ਦਾ, ਤੂੰ ਕਿੰਝ ਕਰੇ ਵਿੱਚ ਵਾਸ। ਅਹਿਸਾਸਾਂ ਦਾ ਕਾਫ਼ਲਾ ਹੈ, ਮਾਰੂਥੱਲ ਦੀ ਮਿ੍ਗਤਿ੍ਸ਼ਨਾ, ਪ੍ਰਛਾਵੇਂ ਕਿੱਕਰਾਂ ਮਲ਼ਿਆਂ ਦੇ, ਪਿਆਸੇ ਭੱਟਕਦੇ ਹਿਰਨਾਂ। ਸੋਚ ਤੋ ਹੀਣਾ ਜਾਣਦਾ ਸਭ,... ਇਹੀ ਤਾਂ ਸੰਸਾਰ ਦਾ ਭਰਮ। ਅੰਦਰ ਹੈ ਵਿਸ਼ਵਾਸ਼ ਹੋਰ, ਭੈ ਵਿੱਚ ਬਣਿਆ ਇਹੀ ਧਰਮ। ਇਕੱਤਰ ਕਰਨ ਲਈ ਗਿਆਨ, ਨਾਲ ਨਹੀਂ ਕੁੱਝ ਜਾਣਾ ਤੇਰੇ, ਦਾਨ ਤਿਆਗ ਲਈ ਦੇ ਜਾਹ ਡੇਰੇ। ਇਹੀ ਧਰਮ ਹੈ ਜਾਂ ਭਰਮ ਹੈ, ਉਹ ਅਕਸਰ ਪੁਛਦਾ ਰਿਹਾ........ ਖੋਜ ਜਾਰੀ ਹੈ.......
|
|
28 Apr 2013
|
|
|
|
ਬਹੁਤ ਬਹੁਤ ਧੰਨਵਾਦ ਪਾਠਕਾਂ ਅਤੇ ਸਹਿਤਕਾਂਰਾਂ ਦਾ
|
|
04 May 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|