|
 |
 |
 |
|
|
Home > Communities > Punjabi Poetry > Forum > messages |
|
|
|
|
|
ਮੁੜ ਕਦੇ ਨ ਆਵਣ ਲਈ |
ਚੁੱਪ ਕਰਕੇ ਤੁਰ ਜਾਵਣ ਲਈ
ਸੁਪਨਾ ਹੀ ਬਣ ਜਾਵਣ ਲਈ
ਮੁੜ ਕਦੇ ਨਾ ਆਵਣ ਲਈ
ਮਿੱਤਰ ਯਾਰ ਬਨਾਵਣ ਲਈ
ਸਾਂਝਾਂ ਫ਼ਰਜ਼ ਨਿਭਾਵਣ ਲਈ
ਬੱਚੇ ਜੰਮ ਵਿਆਹੁਣ ਲਈ
ਲੋੜਾਂ ਜੋਗ ਕਮਾਵਣ ਲਈ
ਥੋੜਾਂ ਤੇ ਪਛਤਾਵਣ ਲਈ
ਨਿੰਦਾ ਸੁਨਣ ਸੁਣਾਵਣ ਲਈ
ਹਉਮੈਂ ਨੂੰ ਪਰਚਾਵਣ ਲਈ
ਚੰਗਾ ਮੰਦਾ ਖਾਵਣ ਲਈ
ਗਿਣਤੀਆਂ ਕਰਦੇ ਜਾਵਣ ਲਈ
ਵੇਲਾ ਜਿਹਾ ਟਪਾਵਣ ਲਈ
ਓਹ ਬੰਦਿਆ ਇਹ ਜੀਵਨ ਤੇਰਾ
ਸੀ ਇਓਂ ਹੀ ਮਰਜਾਵਣ ਲਈ.............ਕੋਮਲਦੀਪ
|
|
14 Apr 2015
|
|
|
|
|
|
wow... life de merry-go-round nu changey words ditte ne ji tusin...
keep up the good work and keep sharing !!
|
|
14 Apr 2015
|
|
|
|
|
|
ਬਹੁਤ ਸੋਹਣੀ (mundane) ਰਚਨਾ ਸਾਂਝੀ ਕੀਤੀ ਹੈ ਕੋਮਲ ਜੀ | ਕੁਲਜੀਤ ਜੀ ਨੇ ਸਹੀ ਕਹੀ ਐ, ਮੈਰੀ-ਗੋ-ਰਾਉਂਡ ਵਾਲੀ ਗੱਲ | ਜੀਵ ਆਤਮਾਵਾਂ ਆਵਾ ਗਉਣ ਦੇ ਇਸ ਚੱਕਰ ਵਿਚ ਇਹੀ ਕਰ ਰਹੀਆਂ ਨੇ ਜੀ - ਉਸਦੇ ਹੁਕਮ ਅੰਦਰ, ਜਾਂ ਆਪਣੀਆਂ idiosyncracies ਕਰਕੇ |
TFS ! God Bless U !
|
|
14 Apr 2015
|
|
|
|
thaaanx maavi sir,jagjit sir, kuljeet maam.ਤੁਹਾਡੇ comment asses ਵਾਂਗ ਪਹੁੰਚਦੇ ਨੇ.ਸ਼ੁਕਰਗੁਜਾਰ ਹਾਂ ਗੁਰਪ੍ਰੀਤ ਤੇ sandeep ਹੋਰਾਂ ਦੀ ,ਸਮਾਂ ਕਢ ਕੇ ਪੜ੍ਹਿਆ ਤੇ ਸੁਨੇਹਾ ਲਿਖਿਆ.
|
|
15 Apr 2015
|
|
|
|
|
ਜਿੰਦਗੀ ਦੀ ਸਚਾਈ ਪੇਸ਼ ਕਰ ਦਿਤੀ ਬੜੇ ਸੁੰਦਰ ਢੰਗ ਨਾਲ..... ਸ਼ੁਕਰੀਆ
|
|
16 Apr 2015
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|