|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਮੁੱਦਤ........... |
ਮੁੱਦਤ ਹੋਗੀ ਆਪਣੇ ਆਪ ਨਾ ਗੱਲ ਨਹੀਂ ਹੋਈ
ਖ਼ੁਦ ਤੋਂ ਹੋਕੇ ਦੂਰ ਵੀ ਜਿੰਦਗੀ ਹੱਲ ਨਹੀਂ ਹੋਈ
ਇਹ ਕੌਣ ਹੈ ਜੋ ਅੱਜ ਵੀ ਮੇਰੇ ਅੰਦਰ ਬੈਠਾ ਹੈ
ਕਿਸਦੀ ਦੂਰੀ ਦਿਲਾਂ ਤੇਰੇ ਤੋਂ ਝੱਲ ਨਹੀਂ ਹੋਈ
ਕੀਹਨੂੰ ਸਾਂਭਣ ਪਿੱਛੇ ਆਪਣਾ ਆਪਾਂ ਖੋਰ ਰਿਹਾ
ਕਿਸੇ ਕਿਨਾਰੇ ਦੀ ਕਦੇ ਕੋਈ ਛੱਲ ਨਹੀਂ ਹੋਈ
ਮੈਨੂੰ ਲਗਦਾ ਮੈਂ ਹੀ ਆਪਣਾ ਸਾਥ ਨਹੀਂ ਦਿੱਤਾ
ਝੂਠਾ ਹੈ ਮੇਰਾ ਸ਼ਿਕਵਾ ਤੂੰ ਮੇਰੇ ਵੱਲ ਨਹੀਂ ਹੋਈ
ਅਜੇ ਤਾਂਈ ਮੈਂ ਅੱਜ ਤੋਂ ਹੀ ਸਤੁਸ਼ੱਟ ਨਹੀਂ ਹੋਇਆ
ਮੇਰੀ ਕਿਸਮਤ ਵਿੱਚ ਅਜੇ ਤੱਕ ਕੱਲ ਨਹੀਂ ਹੋਈ
ਫਿਰ ਲੋਕਾਂ ਦਾ ਹੋਣਾ ਸੀ ਹੁਣ ਆਪਣਾ ਏ "ਨਿੰਦਰ"
ਚੰਗੀ ਗੱਲ ਕੇ ਲੋਕਾਂ ਵਿੱਚ ਕੋਈ ਭੱਲ ਨਹੀਂ ਹੋਈ
|
|
25 Jun 2011
|
|
|
|
|
bahut vdhiya ninder ...............awesome........!!!!keep writing !!!!
|
|
25 Jun 2011
|
|
|
|
|
ਖੁਦ ਤੋ ਹੋਕੇ ਦੂਰ ਬੀ ਜਿੰਦਗੀ ਹਾਲ ਨਹੀ ਹੋਈ ,ਬਹੁਤ ਵੜਿਆ ਖਿਆਲ ਹੈ ੨੨ ਜੀ ਸੋਹਣੇ ਅਲਫਾਜ਼ ਵਰਤੇ ਗਏ ਨੇ
ਜਿਨੀ ਹੋ ਸਕਦੀ ਆ ਪੰਜਾਬੀ ਦੀ ਸੇਵਾ ਕਰੋ .
ਖੁਦ ਤੋ ਹੋਕੇ ਦੂਰ ਬੀ ਜਿੰਦਗੀ ਹਾਲ ਨਹੀ ਹੋਈ ,ਬਹੁਤ ਵੜਿਆ ਖਿਆਲ ਹੈ ੨੨ ਜੀ ਸੋਹਣੇ ਅਲਫਾਜ਼ ਵਰਤੇ ਗਏ ਨੇ
ਜਿਨੀ ਹੋ ਸਕਦੀ ਆ ਪੰਜਾਬੀ ਦੀ ਸੇਵਾ ਕਰੋ .
|
|
25 Jun 2011
|
|
|
|
|
ਨਿੰਦਰ ਬਾਈ ਹਮੇਸ਼ਾਂ ਵਾਂਗ A1 ,,,
|
|
25 Jun 2011
|
|
|
|
|
beautiful and up to the mark as always...
great work !!!
|
|
25 Jun 2011
|
|
|
|
|
|
|
|
|
ਨਹੀਂ ਯਾਰ ਨਿੰਦਰ ..ਤੇਰੀ ਕਲਮ ਦੇ ਮੁਤਾਬਿਕ ਨਹੀਂ ਇਹ ਰਚਨਾ ! ਪਹਿਲੀ ਸਤਰ ਚ ਹੀ 'ਮੁੱਦਤ ਹੋ ਗਈ '..ਹੋਣਾ ਚਾਹੀਦਾ ਸੀ ! ਹੋਰ ਵੀ ਬੜੇ ਨੁਕਸ ਨੇ ..ਨਿੰਦਰ ਮਾਰਕਾ ਨਹੀਂ ਆ !
|
|
27 Jun 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|