|
 |
 |
 |
|
|
Home > Communities > Punjabi Poetry > Forum > messages |
|
|
|
|
|
ਮੁਹਬੱਤ |
ਤਲੀਆਂ ਦੇ ਵਿਚ ਛੁਪਾ ਕੇ ਸ਼ਬਨਮ ਦਾ ਇੱਕ ਕਤਰਾ ਸੁਬਕ ਜਿਹੀ ਹਲਕੀ ਸਫ਼ੈਦ ਠੰਡਕ ਮੈਂ ਇੰਝ ਮਹਿਸੂਸ ਕਰ ਰਿਹਾਂ ਜੀਕਣ ਹਜ਼ਾਰ ਸਦੀਆਂ ਦੀ ਜੁਸਤਜੂ ਮੇਰੇ ਹਥਾਂ ਤੇ ਆ ਕੇ ਇਸ ਵਾਰ ਰੁਕ ਗਈ ਤੇਰੇ ਹਥਾਂ ਦੀ ਛੋਹ ਪਛਾਣ ਕੇ ਮੁੜ ਵਕ਼ਤ ਇਥੇ ਰੁਕ ਗਿਆ ਤਲਾਸ਼ ਨੂੰ ਤੇਰੇ ਚ ਆਪਣੀ ਤਕਮੀਲ ਮਿਲ ਗਈ ਆਖੇਂ ਤਾਂ ਸ਼ਬਨਮ ਦੀ ਇਸ ਸੁਬਕ ਛੋਹ ਨੂੰ ਮੁਹਬੱਤ ਦਾ ਨਾਮ ਦੇ ਦਿਆਂ ? --ਗੁਲਜ਼ਾਰ --- ਸਿਤੰਬਰ ੧੯੮੨
|
|
10 Aug 2011
|
|
|
|
bahut hi umda.. behad khoobsurat nazm.
|
|
10 Aug 2011
|
|
|
|
Lajwaab rachna....tfs
Agree with what Mavi jee said....
|
|
11 Aug 2011
|
|
|
|
|
|
|
bahut khoobsurat lines ne ji....thanks for sharing
|
|
11 Aug 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|