Punjabi Poetry
 View Forum
 Create New Topic
  Home > Communities > Punjabi Poetry > Forum > messages
Rajesh Sarangal
Rajesh
Posts: 118
Gender: Male
Joined: 09/Jul/2012
Location: Gurdaspur
View All Topics by Rajesh
View All Posts by Rajesh
 
ਮੁਹੋਬਤਾਂ

ਹੁਣ ਗੰਮ ਹੀ ਰਹਿ ਗਏ ਨੇ ਪੱਲੇ,
ਖੁਸ਼ੀਆਂ ਕਦ ਦੀਆਂ ਮੁਖ ਮੋੜ ਗਈਆਂ,

ਹੋਏ ਨੇ ਵਖ ਵਖ ਰਾਹ ਸਾਡੇ,
ਮੰਜਿਲਾਂ ਜੋ ਮਿਲ ਹੋਰ ਗਈਆਂ,

ਫੁੱਲ ਖਿਲੇ ਸੀ ਜੋ ਸਾਡੀ ਮੁਹੋਬਤ ਵਾਲੇ,
ਵਗੀਆਂ ਸਰਦ ਹਵਾਵਾਂ ਓਹ ਤੋੜ ਗਈਆਂ,

ਲੱਗੇ ਨੇ ਤੀਖ਼ੇ ਤੀਰ ਜ਼ਮਾਨੇ ਦੇ,
ਸਚੀਆਂ ਮੁਹੋਬਤਾਂ ਹੋ ਬੇਜੋਰ ਗਈਆਂ,

ਚੁਰੋ ਚੂਰ ਹੋਏ ਨੇ ਅਰਮਾਨ ਸਾਡੇ,
ਤਕਦੀਰਾਂ ਵੀ ਹਥ ਜੋੜ ਗਈਆਂ,

ਹੁਣ ਦਿਸਦੀਆਂ ਨੇ ਧੁੰਦਲੀਆਂ ਧੁੰਦਲੀਆਂ ਤਸਵੀਰਾਂ,
ਹੌਲੀ ਹੌਲੀ ਯਾਦਾਂ ਸ਼ਕਲਾਂ ਵਿਚੋ ਖੋਰ ਗਈਆਂ,

ਰਾਜੇਸ਼ ਸਰੰਗਲ

09 Jul 2013

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਹੂੰ, ਇਕ ਨਾਜ਼ੁਕ ਜਿਹੀ ਸੁੰਦਰ ਕਿਰਤ | ਜੀਓ ਸਰੰਗਲ ਜੀ |
ਜਗਜੀਤ ਸਿੰਘ ਜੱਗੀ 

ਹੂੰ, ਇਕ ਨਾਜ਼ੁਕ ਜਿਹੀ ਸੁੰਦਰ ਕਿਰਤ | ਜੀਓ ਸਰੰਗਲ ਬਾਈ |

 

ਜਗਜੀਤ ਸਿੰਘ ਜੱਗੀ 

 

09 Jul 2013

Rajesh Sarangal
Rajesh
Posts: 118
Gender: Male
Joined: 09/Jul/2012
Location: Gurdaspur
View All Topics by Rajesh
View All Posts by Rajesh
 

ਹੋਂਸਲਾ ਅਫਜਾਈ ਲਈ ਬਹੁਤ ਬਹੁਤ ਧਨਵਾਦ ਜਗਜੀਤ ਵੀਰ !!

15 Jul 2013

Pradeep Gupta
Pradeep
Posts: 314
Gender: Male
Joined: 06/Feb/2012
Location: chandigarh
View All Topics by Pradeep
View All Posts by Pradeep
 

 ਇਸ ਰਚਨਾ ਦੀ ਹਰ ਸਤਰ ਦਿਲ-ਖਿਚਵੀਂ ਹੈ...ਬਹੁਤ ਖੂਬ ਰਾਜੇਸ਼... ਜੀਓ..

16 Jul 2013

sukhpal singh
sukhpal
Posts: 1427
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

u have a great talent of writing amazing poetries,...........keep it up,...........ur poetries are in rhtym and full of human feelings,..............jeo. hor vi khubb likho,...........sahitik saanjh banai rakho,..............hor vi khubb tarakki karo,...........punjabi maa boli nu parnaam,.............punjabi literature nu salaam.

17 Jul 2013

Rajesh Sarangal
Rajesh
Posts: 118
Gender: Male
Joined: 09/Jul/2012
Location: Gurdaspur
View All Topics by Rajesh
View All Posts by Rajesh
 

ਬਹੁਤ ਬਹੁਤ ਧਨਵਾਦ ਪ੍ਰਦੀਪ ਵੀਰ ਤੇ ਸੁਖਪਾਲ ਵੀਰ

24 Jul 2013

Reply