ਮੁਕਤਸਹਿਜ ਸੋਚ,ਹੋਵੇ ਇਨਸਾਨ।ਕਰਮ ਧਰਮ,ਸੰਗ ਪ੍ਰਵਾਨ।ਸੁਰਤ ਟਿਕਾਵੇ,ਭੀਤਰ ਰਹੇ,ਸੀਤਲ ਮਨ,ਸੰਗ ਦੇਹੀ ਆਤਮ ਮਹਿਮਾਨ,ਪ੍ਰਵਾਨ ਕਰੇ ਅੱਜ,ਛੱਡ ਚਿੰਤਾ ਕੱਲ ਦੀ,ਅਚਿੰਤ ਖਸਮ,ਆਪਣਾ ਲਿਪਤ ਤੈਂ ਜਾਣ।ਕਾਹਲ ਤਾਂ ਭੱਟਕਣ,ਸਹਿਜ ਪ੍ਰਾਪਤ,ਆਤਮ ਰਸ,ਅੰਤਰ ਸੱਚ ਅਪਨਾਣ।ਨਾ ਚਾਹਤ ਮੁਕਤ,ਨਾ ਕਰਮ 'ਚ ਭੱਟਕਣ,ਰਮਨ ਸੁਹਜ ਸੁਭਾਏ,ਮੁਕਤ ਸਾਈ ਜਿਸ ਪਹਿਚਾਣ।
ਸਾਰੇ ਪਾਠਕਾਂ ਦਾ ਬਹੁਤ ਬਹੁਤ ਧੰਨਵਾਦ