|
 |
 |
 |
|
|
Home > Communities > Punjabi Poetry > Forum > messages |
|
|
|
|
|
ਮੁਕੱਦਰ.... |
ਜੀਸ ਦੀ ਮੰਜਿਲ ਤੂ ਨਹੀ ਓਹ ਸਫ਼ਰ ਸਫ਼ਰ ਨਹੀ.... ਤੇਰੇ ਇਸ਼ਕ਼ ਨੇ ਕਮਲਾ ਕੀਤਾ ਮੈਨੂ ਆਪਣੀ ਖਬਰ ਨਹੀ..... ਹਰ ਸ਼ਹ ਚ ਜੋ ਤੈਨੂ ਨਾ ਤੱਕੇ ਓਹ ਨਜ਼ਰ ਨਜ਼ਰ ਨਹੀ..... ਤੂ ਮੇਰੀ ਬੇਰੀ ਦਾ ਮਲਾਹ ਤੁਫਾਨਾ ਦੀ ਫੀਕਰ ਨਹੀ.... ਓਹ ਮੇਹਫਿਲ ਹੈ ਵੀਰਾੰਨ ਜਿਥੇ ਤੇਰਾ ਜੀਕਰ ਨਹੀ .... ਮੈਂ ਓਸ ਤੇ ਸਜਦਾ ਕ੍ਯੂਂ ਕਰਾ ਜੋ ਸਜਦਾ ਤੇਰਾ ਦਰ ਨਹੀ.... ਤੇਰੇ ਕਦਮਾ ਤੇ ਝੁਕੇ ਨਾ ਜੋ ਓਹ ਸਰ ਤੇ ਸਰ ਨਹੀ... (ਰਾਜ) ਨੂ ਮੀਲੇ ਤੇਰਾ ਪ੍ਯਾਰ ਐਸਾ ਓਸ ਦਾ ਮੁਕੱਦਰ ਨਹੀ....
Aakash Sharma
|
|
11 Feb 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|